Thursday, October 22, 2026

Lifestyle

On each category you can set a Category template style, a Top post style (grids) and a module type for article listing. Also each top post style (grids) have 5 different look style. You can mix them to create a beautiful and unique category page.

Rimpy immigration ਵਿਵਾਦ ਸਬੰਧੀ DC ਦਫ਼ਤਰ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ।

Rimpy immigration ਵਿਵਾਦ ਸਬੰਧੀ DC ਦਫ਼ਤਰ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ।

Rimpy immigration ਵਿਵਾਦ ਸਬੰਧੀ DC ਦਫ਼ਤਰ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਜਲੰਧਰ ਦੇ ਮਾਈ ਹੀਰਾ ਗੇਟ 'ਤੇ ਸਥਿਤ ਰਿੰਪੀ ਇਮੀਗ੍ਰੇਸ਼ਨ ਦੇ ਲਾਇਸੈਂਸ ਨੂੰ ਮੁਅੱਤਲ...
ਹੁਣ ਇਸ immigration ਵਾਲੇ ਦਾ ਹੋਇਆ ਲਾਇਸੰਸ ਰੱਦ, DC ਜਲੰਧਰ ਦਾ ਸਖ਼ਤ ਆਦੇਸ਼! ‘ਸਟਾਰ ਨਿਊਜ਼ ਪੰਜਾਬੀ’ ਦੇ ਖੁਲਾਸਿਆਂ ‘ਤੇ ਵੀ ਪ੍ਰਸ਼ਾਸਨ ਸਖ਼ਤ

ਹੁਣ ਇਸ immigration ਵਾਲੇ ਦਾ ਹੋਇਆ ਲਾਇਸੰਸ ਰੱਦ, DC ਜਲੰਧਰ ਦਾ ਸਖ਼ਤ ਆਦੇਸ਼! ‘ਸਟਾਰ...

ਜਲੰਧਰ(ਪੰਕਜ਼ ਸੋਨੀ) :-ਜ਼ਿਲ੍ਹਾ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਏਜੰਟਾਂ ਦੀ ਧੋਖਾਧੜੀ ਖਿਲਾਫ਼ ਵੱਡਾ ਐਕਸ਼ਨ ਲੈਂਦੇ ਹੋਏ ਮੈਸਰਜ਼ ਰਿੰਪੀਜ਼ ਇਮੀਗ੍ਰੇਸ਼ਨ ਟਰੈਵਲ ਏਜੰਸੀ ਦਾ ਲਾਇਸੰਸ ਤੁਰੰਤ ਪ੍ਰਭਾਵ ਨਾਲ...
ਵਰਿੰਦਰ ਘੁੰਮਣ ਦੀ ਮੌਤ ‘ਤੇ ਪਰਿਵਾਰ ਨੇ ਉਠਾਏ ਸਵਾਲ: “ਇਹ ਮੌਤ ਨਹੀਂ, ਸਾਜ਼ਿਸ਼ ਹੈ” — ਇਨਸਾਫ਼ ਦੀ ਮੰਗ ਨਾਲ Instagram ‘ਤੇ ਪੋਸਟ

ਵਰਿੰਦਰ ਘੁੰਮਣ ਦੀ ਮੌਤ ‘ਤੇ ਪਰਿਵਾਰ ਨੇ ਉਠਾਏ ਸਵਾਲ: “ਇਹ ਮੌਤ ਨਹੀਂ, ਸਾਜ਼ਿਸ਼ ਹੈ”...

ਜਲੰਧਰ (ਪੰਕਜ ਸੋਨੀ) :-ਪੰਜਾਬ ਦੇ ਮਸ਼ਹੂਰ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਐਕਟਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਨੂੰ ਇੱਕ ਹਫ਼ਤਾ ਬੀਤ ਗਿਆ ਹੈ, ਪਰ ਹੁਣ...
ਮਹਾਨ ਅਦਾਕਾਰ ਪੰਕਜ ਧੀਰ ਦਾ ਦੇਹਾਂਤ, ਫਿਲਮ ਇੰਡਸਟਰੀ ਵਿੱਚ ਛਾਇਆ ਸੋਗ

ਮਹਾਨ ਅਦਾਕਾਰ ਪੰਕਜ ਧੀਰ ਦਾ ਦੇਹਾਂਤ, ਫਿਲਮ ਇੰਡਸਟਰੀ ਵਿੱਚ ਛਾਇਆ ਸੋਗ

ਮਨੋਰੰਜਨ ਜਗਤ ਤੋਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬੀ.ਆਰ. ਚੋਪੜਾ ਦੇ ਮਸ਼ਹੂਰ ਟੈਲੀਵਿਜ਼ਨ ਸੀਰੀਅਲ "ਮਹਾਭਾਰਤ" ਵਿੱਚ ਕਰਨ ਦਾ ਕਿਰਦਾਰ ਨਿਭਾ ਕੇ ਘਰ-ਘਰ...
Online ਚਲਾਨ ਦੇ ਨਾਮ ‘ਤੇ ਵੱਡਾ ਫਰੌਡ: ਜਲੰਧਰ ਵਾਸੀ ਸਾਵਧਾਨ !

Online ਚਲਾਨ ਦੇ ਨਾਮ ‘ਤੇ ਵੱਡਾ ਫਰੌਡ: ਜਲੰਧਰ ਵਾਸੀ ਸਾਵਧਾਨ !

ਜਲੰਧਰ (ਪੰਕਜ਼ ਸੋਨੀ/ਹਨੀ ਸਿੰਘ) :- ਸ਼ਹਿਰ ਵਿੱਚ ਕੈਮਰਿਆਂ ਰਾਹੀਂ ਆਨਲਾਈਨ ਚਲਾਨ ਕੱਟਣ ਦੀ ਨਵੀਂ ਮੁਹਿੰਮ ਸ਼ੁਰੂ ਹੋਣ ਦੇ ਨਾਲ ਹੀ ਠੱਗਾਂ ਨੇ ਲੋਕਾਂ ਨੂੰ...
ਟਰੰਪ ਨੇ ਚੀਨ ‘ਤੇ ਲਾਇਆ 100 ਫੀਸਦੀ ਟੈਰਿਫ, ਸਾਫਟਵੇਅਰ ਐਕਸਪੋਰਟ ‘ਤੇ ਬੈਨ ਦੀ ਵੀ ਧਮਕੀ !

ਟਰੰਪ ਨੇ ਚੀਨ ‘ਤੇ ਲਾਇਆ 100 ਫੀਸਦੀ ਟੈਰਿਫ, ਸਾਫਟਵੇਅਰ ਐਕਸਪੋਰਟ ‘ਤੇ ਬੈਨ ਦੀ ਵੀ...

ਅਮਰੀਕਾ ਅਤੇ ਚੀਨ ਵਿਚਕਾਰ ਇੱਕ ਵਾਰ ਫਿਰ ਟੈਰਿਫ ਵਾਰ ਸ਼ੁਰੂ ਹੁੰਦੀ ਜਾਪਦੀ ਹੈ। ਚੀਨ ਵੱਲੋਂ ਅਮਰੀਕੀ ਉਦਯੋਗ ਲਈ ਜ਼ਰੂਰੀ ਦੁਰਲੱਭ ਖਣਿਜਾਂ ਦੇ ਨਿਰਯਾਤ ‘ਤੇ...
ਸੁਹਾਗਣਾਂ ਦਾ ਇੰਤਜ਼ਾਰ ਮੁਕਿਆ : ਕਰਵਾ ਚੌਥ ਦੀ ਧੂਮ, ਚੰਦ ਦੇ ਦੀਦਾਰ ਨਾਲ ਖਿੜੇ ਚਿਹਰੇ..

ਸੁਹਾਗਣਾਂ ਦਾ ਇੰਤਜ਼ਾਰ ਮੁਕਿਆ : ਕਰਵਾ ਚੌਥ ਦੀ ਧੂਮ, ਚੰਦ ਦੇ ਦੀਦਾਰ ਨਾਲ ਖਿੜੇ...

ਸਟਾਰ ਨਿਊਜ਼ ਨੈਟਵਰਕ 10 ਅਕਤੂਬਰ (ਹਨੀ ਸਿੰਘ/ਪੰਕਜ ਸੋਨੀ) : ਅੱਜ ਸ਼ੁੱਕਰਵਾਰ ਨੂੰ ਕਰਵਾ ਚੌਥ ਦਾ ਤਿਉਹਾਰ ਦੇਸ਼ ਭਰ ਵਿੱਚ ਵੱਡੀ ਸ਼ਰਧਾ ਤੇ ਉਤਸ਼ਾਹ ਨਾਲ...
ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ: ਇੰਦਰਾ ਕਲੋਨੀ ਜਲੰਧਰ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਅਧੀਨ ਅਣਅਧਿਕਾਰਤ ਜਾਇਦਾਦ ਢਾਹ ਦਿੱਤੀ ਗਈ

ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ: ਇੰਦਰਾ ਕਲੋਨੀ ਜਲੰਧਰ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਅਧੀਨ ਅਣਅਧਿਕਾਰਤ...

ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਬਦਨਾਮ ਨਸ਼ਾ ਤਸਕਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਲੰਧਰ 10 ਅਕਤੂਬਰ*(ਹਨੀ ਸਿੰਘ/ਪੰਕਜ ਸੋਨੀ):- ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਪਹਿਲ 'ਯੁੱਧ ਨਸ਼ਿਆਂ...
ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਹੋਣਗੇ ਬੰਦ, ਇਸ ਵਾਰ ਢਾਈ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ

ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਹੋਣਗੇ ਬੰਦ, ਇਸ ਵਾਰ ਢਾਈ ਲੱਖ ਤੋਂ ਵੱਧ...

ਚਮੋਲੀ ਸਥਿਤ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ 10 ਅਕਤੂਬਰ ਨੂੰ ਦੁਪਹਿਰ 1 ਵਜੇ ਤੋਂ ਬਾਅਦ ਸ਼ੀਤਕਾਲ ਲਈ ਬੰਦ ਕਰ ਦਿੱਤੇ ਜਾਣਗੇ। ਬੁੱਧਵਾਰ ਤੱਕ...
ਜਾਲੰਧਰ ਦੇ ਮਸ਼ਹੂਰ ਬਾਡੀਬਿਲਡਰ ਤੇ ਬਾਲੀਵੁੱਡ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ – ਸ਼ਹਿਰ ‘ਚ ਮਾਤਮ ਦਾ ਮਾਹੌਲ

ਜਾਲੰਧਰ ਦੇ ਮਸ਼ਹੂਰ ਬਾਡੀਬਿਲਡਰ ਤੇ ਬਾਲੀਵੁੱਡ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਦਿਲ ਦਾ ਦੌਰਾ...

ਜਾਲੰਧਰ, 9 ਅਕਤੂਬਰ (ਬਿਊਰੋ): ਜਾਲੰਧਰ ਸ਼ਹਿਰ ਲਈ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਬਾਡੀਬਿਲਡਰ ਅਤੇ ਬਾਲੀਵੁੱਡ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਅਚਾਨਕ ਦਿਲ...
- Advertisement -

LATEST NEWS

MUST READ