ਆਇਰਨ ਮੈਨ ਸਰਦਾਰ ਵੱਲਭ ਬਾਈ ਪਟੇਲ ਦੀ 150 ਜਯੰਤੀ ਨੂੰ ਸਮਰਪਿਤ ਪਟਿਆਲਾ ਦੇ ਵਿੱਚ 17 ਨਵੰਬਰ ਨੂੰ ਯੂਨਿਟੀ ਮਾਰਚ ਕੱਢਿਆ ਜਾਵੇਗਾ |
ਇਸ ਯੂਨਿਟੀ ਮਾਰਚ ਦਾ ਉਦੇਸ਼ ਨੌਜਵਾਨਾਂ ਦੇ ਵਿੱਚ ਏਕਤਾ ਦੇਸ਼ ਭਗਤੀ ਤੇ ਕਰਤਵਯ ਦੀ ਭਾਵਨਾ ਨੂੰ ਜਾਗਰੁਕ ਕਰਨਾ ਹੈ | ਸਰਦਾਰ ਵੱਲੋਂ ਬਾਈ ਪਟੇਲ ਨੇ ਜਿਸ ਤਰ੍ਹਾਂ ਬਿਖਰੇ ਹੋਏ ਭਾਰਤ ਨੂੰ ਇੱਕ ਭਾਰਤ ਬਣਾਇਆ ਉਸੇ ਭਾਵਨਾ ਨੂੰ ਇਹ ਯਾਤਰਾ ਦੁਆਰਾ ਅੱਗੇ ਵਧਾਵੇਗੀ | ਇਸ ਅਭਿਆਨ ਦੇ ਜਰੀਏ ਦੇਸ਼ ਦੇ ਯੁਵਾਵਾਂ ਨੂੰ ਇੱਕ ਭਾਰਤ ਅਤੇ ਆਤਮ ਨਿਰਭਰ ਭਾਰਤ ਦਾ ਆਦਰਸ਼ ਅਪਣਾਉਣ ਲਈ ਪ੍ਰੇਰਿਤ ਕਰੇਗੀ |

















