ਜੈਲ੍ਹ ਤੋਂ ਸਿੱਧਾ ਥਾਣੇ ਦੀ ਕੁਰਸੀ ਤੱਕ! ਦਾਗ਼ੀ ਅਫ਼ਸਰਾਂ ਦੀ ਮੁੜ ਤਾਇਨਾਤੀ ‘ਤੇ ਸਵਾਲ, ਰਿਸ਼ਵਤ ਤੇ ਨਸ਼ੇ ਦੇ ਕੇਸਾਂ ‘ਚ ਜੇਲ੍ਹ ਕੱਟ ਚੁੱਕੇ ਅਫ਼ਸਰ ਮੁੜ ਬਣੇ SHO
ਬਦਲੀ, ਸਿਫ਼ਾਰਸ਼ ਤੇ ਸੈਟਿੰਗ ਦਾ ਖੇਡ—ਜੇਲ੍ਹਯਾਫ਼ਤਾ ਅਫ਼ਸਰਾਂ ਦੀ ਚੁੱਪਚਾਪ ਵਾਪਸੀ।
ਕਾਨੂੰਨ ਦੇ ਰੱਖਵਾਲੇ ਹੀ ਦਾਗ਼ੀ, ਫਿਰ ਆਮ ਲੋਕ ਕਿਥੇ ਜਾਣ? ਪੁਲਿਸ ਪ੍ਰਣਾਲੀ ‘ਤੇ ਭਰੋਸੇ ਦੀ ਕਸੌਟੀ।
ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ੍ਹ ਗਏ ਅਧਿਕਾਰੀ ਮੁੜ ਮੈਦਾਨ ‘ਚ—ਸਿਸਟਮ ਨੇ ਖੋਲ੍ਹੀ ਆਪਣੀ ਪੋਲ।
ਦੇਖੋ ਵੀਡੀਓ।

















