ਦੇਖਦੇ ਹੀ ਦੇਖਦੇ ਪਾਣੀ ‘ਚ ਰੁੜ ਗਈ ਐਕਟਿਵਾ

ਦੇਹਰਾਦੂਨ ਦੇ ਸ਼ਿਮਲਾ ਬਾਈਪਾਸ ਰੋਡ ਤੇ ਸੱਬਾਵਾਲਾ ਪਿੰਡ ਦੇ ਕੋਲ ਬਰਸਾਤੀ ਨਾਲੇ ਦੇ ਤੇਜ ਬਹਾਵ ਦੇ ਵਿਚਕਾਰ ਇੱਕ ਐਕਟੀਵਾ ਫਸ ਗਈ l

ਦੇਖਦੇ ਹੀ ਦੇਖਦੇ ਐਕਟੀਵਾ ਪਾਣੀ ਦੇ ਵਿੱਚ ਰੁੜਣ ਲੱਗ ਗਈ l ਜਿਸ ਨੂੰ ਬਚਾਉਣ ਦੇ ਲਈ ਨੌਜਵਾਨਾਂ ਦੇ ਵੱਲੋਂ ਪੂਰਾ ਜੋਰ ਵੀ ਲਗਾਇਆ ਗਿਆ l

ਪਰ ਪਾਣੀ ਦੇ ਤੇਜ਼ ਬਹਾਅ ਦੇ ਵਿੱਚ ਐਕਟਿਵ ਰੁੜ ਗਈ l

ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਦੇਹਰਾਦੂਨ ਦੇ ਸ਼ਿਮਲਾ ਬਾਈਪਾਸ ਰੋਡ ਤੇ ਸੱਬਾਵਾਲਾ ਪਿੰਡ ਦੇ ਨਜ਼ਦੀਕ ਦੀ ਦੱਸੀ ਜਾ ਰਹੀ ਹੈ l