CrimePolitics APP ਦੇ 13 ਕੌਂਸਲਰਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ By Star News Punjabitv - May 17, 2025 ਦਿੱਲੀ ਵਿੱਚ APP ਦੇ 13 ਕੌਂਸਲਰਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਹੇਮਚੰਦਰ ਗੋਇਲ ਦੀ ਅਗਵਾਈ ਹੇਠ ਇੱਕ ਤੀਜਾ ਮੋਰਚਾ ਪਾਰਟੀ ਬਣਨ ਜਾ ਰਹੀ ਹੈ। ਉਸੇ ਸਮੇਂ, ਸਾਰੇ ਨਗਰ ਕੌਂਸਲਰਾਂ ਨੇ ਅਸਤੀਫ਼ਾ ਦੇ ਦਿੱਤਾ ਤੇ ‘ਇੰਦਰਪ੍ਰਸਥ ਵਿਕਾਸ ਪਾਰਟੀ’ ਬਣਾਉਣ ਦਾ ਫੈਸਲਾ ਕੀਤਾ।