CrimeInternationalPoliticsPunjab ਲੰਡਨ ‘ਚ ਮਹਿਲਾ ਪੰਜਾਬੀ ਜੱਜ ਨੇ ਪੁਲਿਸ ਅਧਿਕਾਰੀ ਨੂੰ ਦਿੱਤੀਆਂ ਉਮਰਕੈਦ ਦੀਆਂ 36 ਸਜ਼ਾਵਾਂ By Star News Punjabitv - February 9, 2023 ਯੂਕੇ ਵਿੱਚ ਇਨ੍ਹਾਂ ਦਿਨੀਂ ਇੱਕ ਮਹਿਲਾ ਪੰਜਾਬੀ ਜੱਜ ਸੁਰਖੀਆਂ ਵਿੱਚ ਛਾਈ ਹੋਈ ਹੈ, ਜਿਸ ਨੇ ਜਬਰ ਜਨਾਹ ਦੇ ਦੋਸ਼ਾਂ ਵਿੱਚ ਘਿਰੇ ਇੱਕ ਸਾਬਕਾ ਪੁਲਿਸ ਅਧਿਕਾਰੀ ਨੂੰ 36 ਵਾਰ ਉਮਰਕੈਦ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਉਸ ਨੂੰ 30 ਸਾਲ ਕੋਈ ਪੈਰੋਲ ਨਾ ਦੇਣ ਦੇ ਹੁਕਮ ਵੀ ਜਾਰੀ ਕੀਤੇ।