ਜਲੰਧਰ 12-06-24 ( ਹਨੀ ਸਿੰਘ) ਵੈਸਟ ਹਲਕੇ ਵਿੱਚ ਨਰਿੰਦਰ ਪ੍ਰਧਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਮੀਟਿੰਗ ਵਾਰਡ ਨੰਬਰ 72 ਅਤੇ 77 ਪਹੁੰਚੇ ਸ਼੍ਰੀ ਮਹਿੰਦਰ ਭਗਤ ਕੀਤਾ ਮਧੂਬਨ ਕਲੋਨੀ ਦੇ ਵਿੱਚ ਨੁੱਕਰ ਮੀਟਿੰਗ ਦਾ ਸਿਲਸਿਲਾ ਸ਼ੁਰੂ
ਇਲਾਕਾ ਨਿਵਾਸੀਆਂ ਵੱਲੋਂ ਸ਼੍ਰੀ ਮਹਿੰਦਰ ਭਗਤ ਨੂੰ ਇਲਾਕੇ ਦੀਆਂ ਮੁਸ਼ਕਿਲਾਂ ਬਾਰੇ ਜਾਨੂ ਕਰਾਇਆ ਗਿਆ ਤੇ ਉਨਾਂ ਨੂੰ ਇਸ ਵਾਰ ਦੀਆਂ ਜਿਮਨੀ ਚੋਣਾਂ ਬਾਰੇ ਭਰੋਸਾ ਦਿਲਾਇਆ ਗਿਆ ਅਤੇ ਕਿਹਾ ਇਸ ਵਾਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿਤ ਭਾਰੀ ਬਹੁਮਤ ਨਾਲ ਹੋਵੇਗੀ ਪੂਰਾ ਵੈਸਟ ਹਲਕਾ ਤੁਹਾਡੇ ਨਾਲ ਹ। ਇਸ ਮੀਟਿੰਗ ਵਿੱਚ ਵਾਰਡ ਦੇ ਮੋਧਵਾਰ ਬੰਦੇ ਪਹੁੰਚੇ ਮਨਦੀਪ ਮੈਂਡੀ,ਵਰੁਣ ਸਪਰਾ,ਰਮਨ ਭੱਲਾ,ਮੰਨਾ ਭਾਜੀ, ਹਨੀ ਸਿੰਘ,ਦੀਪਾ ਪ੍ਰੋਪਰਟੀ ਡੀਲਰ, ਗਗਨ ਟੈਂਟ ਹਾਊਸ, ਕਸ਼ਮੀਰੀ ਹਲਵਾਈ, ਅਜੇ ਗੈਸ, ਅੰਮਾ ਭਾਜੀ, ਰਵੀ, ਜਸਵਿੰਦਰ ਜੀ ਤੇ ਹੋਰ ਵੀ ਵਿਅਕਤੀਆਂ ਦੀ ਮੌਜੂਦਗੀ ਵਿੱਚ ਹੋਈ