Thursday, January 22, 2026
Home anonymous ਵੱਡਾ ਝਟਕਾ: ਜਲੰਧਰ ਦਾ ਸੀਨੀਅਰ ਅਕਾਲੀ ਨੇਤਾ ਸ਼ਾਮਲ ਹੋ ਰਿਹਾ APP ‘ਚ?...

ਵੱਡਾ ਝਟਕਾ: ਜਲੰਧਰ ਦਾ ਸੀਨੀਅਰ ਅਕਾਲੀ ਨੇਤਾ ਸ਼ਾਮਲ ਹੋ ਰਿਹਾ APP ‘ਚ? ਹੋ ਸਕਦੈ ਜਲੰਧਰ ਤੋਂ ਉਮੀਦਵਾਰ

ਸੂਤਰਾਂ ਤੋਂ ਜਾਣਕਾਰੀ ਅਨੁਸਾਰ ਅਕਾਲੀ ਦਲ ਚ ‘ਪ’ ਨਾਮ ਦਾ ਇਕ ਸੀਨੀਅਰ ਨੇਤਾ ਅੱਜ ਚੰਡੀਗੜ ਵਿਚ ‘ਆਪ’ ਜਵਾਈਨ ਕਰਨ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਉਹ ਆਪਣੇ ਸਾਥੀਆਂ ਸਣੇ ‘ਆਪ’ ਜਵਾਇਨ ਕਰੇਗਾ।

ਵਿਧਾਇਕ ਪਵਨ ਕੁਮਾਰ ਟੀਨੂ ਨੇ ਕਿਹਾ ਕਿ ਉਹ ਕਿਸੇ ਪਾਰਟੀ ਵਿੱਚ ਵੀ ਸ਼ਾਮਲ ਨਹੀਂ ਹੋ ਰਹੇ, ਇਹ ਅਫਵਾਹ ਝੂਠੀ ਹੈ 

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਜਲੰਧਰ ਦੀ ਆਦਮਪੁਰ ਸੀਟ ਤੋਂ ਵਿਧਾਇਕ ਪਵਨ ਕੁਮਾਰ ਟੀਨੂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਿਸੇ ਪਾਰਟੀ ਵਿੱਚ ਵੀ ਸ਼ਾਮਲ ਨਹੀਂ ਹੋ ਰਹੇ ਓਨਾ ਕਿਹਾ ਇਹ ਅਫਵਾਹ ਝੂਠੀ ਹੈ ।