CrimeNationalPunjabUncategorized ਆਈਫੋਨ ਖ਼ਰੀਦਣ ਵਾਸਤੇ ਮਾਂ-ਪਿਓ ਨੇ ਆਪਣੇ 8 ਮਹੀਨਿਆਂ ਦੇ ਪੁੱਤ ਨੂੰ ਵੇਚ ‘ਤਾ By Star News Punjabitv - July 29, 2023 ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ‘ਚ ਇੱਕ ਜੋੜੇ ਨੇ ਵੀਡੀਓਜ਼ ਬਣਾਉਣ ਲਈ ਆਈਫੋਨ ਖ਼ਰੀਦਣ ਵਾਸਤੇ ਕਥਿਤ ਤੌਰ ‘ਤੇ ਆਪਣੇ 8 ਮਹੀਨਿਆਂ ਦੇ ਪੁੱਤਰ ਨੂੰ ਵੇਚ ਦਿੱਤਾ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਘਟਨਾ ਕੋਲਕਾਤਾ ਨੇੜੇ ਪਨੀਹਾਟੀ ਦੇ ਗੰਗਾਨਗਰ ਇਲਾਕੇ ‘ਚ ਵਾਪਰੀ।