FashionInternationalPoliticsPunjabUncategorized ਯੂਕੇ ਦੇ ਗੁਰੂਦੁਆਰਾ ਸਾਹਿਬ ਦੇ ਨਾਂ ‘ਤੇ ਹੋ ਰਿਹੈ ਵੀਜ਼ਾ ਫਰਾਡ By Star News Punjabitv - April 18, 2023 ਬਰਤਾਨੀਆ ਦੇ ਇੱਕ ਗੁਰੂ ਘਰ ਨੇ ਉਨ੍ਹਾਂ ਧੋਖੇਬਾਜ਼ ਏਜੰਟਾਂ ਅਤੇ ਹੋਰ ਜਾਲਸਾਜ਼ਾਂ ਵਿਰੁੱਧ ਚੇਤਾਵਨੀ ਜਾਰੀ ਕੀਤੀ ਹੈ, ਜਿਹੜੇ ਯੂਕੇ ਦਾ ਵੀਜ਼ਾ ਅਤੇ ਉੱਥੋਂ ਦੇ ਗੁਰਦੁਆਰੇ ਵਿੱਚ ਨੌਕਰੀ ਦਿਵਾਉਣ ਦਾ ਲਾਰਾ ਲਾ ਕੇ ਭਾਰਤ ‘ਚ ਲੋਕਾਂ ਨਾਲ ਠੱਗੀ ਮਾਰ ਰਹੇ ਨੇ