ਕਪੂਰਥਲਾ ਤੋਂ ਬਹੂਤ ਹੀ ਮੰਦ ਭਾਗੀ ਇਕ ਘਟਣਾ ਸਾਹਮਣੇ ਆਈ ਹੈ ਜਿਸ ਵਿੱਚ ਲੋਕਾਂ ਦੀ ਆਸਥਾ ਭਾਵਨਾ ਨੂੰ ਬਹੁਤ ਹੀ ਠੇਸ ਪਹੁੰਚੀ ਹੈ ਦਰਅਸਲ ਕਪੂਰਥਲਾ ਤੋਂ ਸੁਭਾਨਪੁਰ ਰੋਡ ਵਲ ਜਾਂਦੇ ਰਾਸਤੇ ਵਿੱਚ ਇਕ ਬਹੁਤ ਹੀ ਪੁਰਾਣੀ ਕਈ ਸੌ ਸਾਲ ਪੁਰਾਣੀ ਕਾਨਜਲੀ ਬਈ ਹੈ ਜੋ ਲੋਕਾਂ ਦੀ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ ਲੋਕ ਉਸ ਕਾਣਜਲੀ ਬਈ ਦੇ ਕੰਡੇ ਬਣੇ ਬਾਬਾ ਖ਼ਵਾਜਾ ਪੀਰ ਜੀ ਦੇ ਦਰਸ਼ਨਾਂ ਨੂੰ ਜਾਂਦੇ ਹਨ ਅਤੇ ਹਰ ਵੀਰਵਾਰ ਤੇ ਐਂਤਵਾਰ ਇਸ ਮੰਦਿਰ ਵਿੱਚ ਭਗਤਾ ਦਾ ਕਾਫੀ ਰਸ਼ ਦੇਖਣ ਨੂੰ ਮਿਲਦਾ ਹੈ
ਇਸ ਤੋਂ ਇਲਾਵਾ ਇਸ ਜਗਾਹ ਤੇ ਸਾਲ ਬਾਅਦ ਬਾਬਾ ਜੀ ਦਾ ਇਕ ਵਿਸ਼ਾਲ ਮੇਲਾ ਭੀ ਲਗਦਾ ਹੈ ਪਰ ਇਕ ਬਹੁਤ ਸ਼ਰਮ ਵਾਲੀ ਘਟਨਾਂ ਸਾਹਮਣੇ ਆਈ ਹੈ ਕਲ ਜਦੋਂ ਦਰਬਾਰ ਦੇ ਸੇਵਾ ਦਾਰ ਸ਼ਾਮ ਨੂੰ ਅਪਣੇ ਘਰ ਚਲੇ ਜਾਂਦੇ ਹਨ ਅਤੇ ਜਦੋਂ ਸਵੇਰੇ ਤੜਕੇ ਜਾ ਕੇ ਦੇਖਦੇ ਹਨ ਤੇ ਦਰਵਾਰ ਵਿਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦਰਬਾਰ ਦੀ ਤੋੜਫੋੜ ਕੀਤੀ ਹੁੰਦੀ ਹੈ ਅਤੇ ਦਰਬਾਰ ਦਾ ਸਾਰਾ ਸਾਮਾਨ ਕਾਂਜਲਿ ਬਈ ਵਿਚ ਸੁਟਿਆ ਹੁੰਦਾ ਹੈ ਜਿਸ ਨਾਲ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚੀ ਹੈ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ

















