ਪਾਵਰ ਕਾਮ ਦੇ ਕਰਮਚਾਰੀਆਂ ਨੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੀ ਪੂਜਾ ਕਰਕੇ ਮਨਾਇਆ ਪਰਵ

66 kv Tv ਸੈਂਟਰ ਗਰਿੱਡ ਦੇ ਵਿਚ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੀ ਪਾਵਰ ਕਾਮ ਦੇ ਕਰਮਚਾਰੀਆਂ ਦੇ ਵਲੋਂ ਪੂਜਾ ਕੀਤੀ ਗਈ |

ਜਿਸ ‘ਚ ਇੰਚਾਰਜ ਦਵਿੰਦਰ ਕੁਮਾਰ, SSA ਸੁਨੀਲ ਟੰਡਨ, Er ਤਲਵਿੰਦਰ ਸਿੰਘ, ਜੇ ਈ ਗੁਰਪ੍ਰੀਤ ਸਿੰਘ, SSA ਜੋਗਿੰਦਰ ਸਿੰਘ ਮੌਜੂਦ ਰਹੇ |