ਫਰਨੀਚਰ ਮਾਰਕਿਟ ‘ਚ ਚੱਲਿਆ ਬੁਲਡੋਜ਼ਰ, ਭਾਰੀ ਫੋਰਸ ਲੈ ਕੇ ਨਾਜਾਇਜ਼ ਕਬਜ਼ੇ ਖਾਲ੍ਹੀ ਕਰਵਾਉਣ ਪਹੁੰਚੀ ਪੁਲਿਸ

ਅੱਜ SSP ਕਵਰਦੀਪ ਕੌਰ ਅਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਦੀ ਅਗਵਾਈ ਹੇਠ

ਚੰਡੀਗੜ੍ਹ ਸੈਕਟਰ-53/54 ਵਿਖੇ ਸੜਕ ਕਿਨਾਰੇ ਕਈ ਸਾਲਾਂ ਤੋਂ ਲੱਗੀ ਫਰਨੀਚਰ ਮਾਰਕੀਟ ਉੱਤੇ ਪ੍ਰਸ਼ਾਸਨ ਵੱਲੋਂ ਤੋੜਫੋੜ ਦੀ ਕਾਰਵਾਈ ਕੀਤੀ ਗਈ। ਕਾਰਵਾਈ ਦੌਰਾਨ ਪੁਲਿਸ, ਮਿਊਂਸਿਪਲ ਕਾਰਪੋਰੇਸ਼ਨ…