anonymousFashionotherPoliticsPunjabUncategorized ਨਵੀਨ ਸਿੰਗਲਾ IPS ਬਣੇ ਜਲੰਧਰ ਰੇਂਜ ਦੇ ਡੀਆਈਜੀ By Star News Punjabitv - August 2, 2024 ਆਈਪੀਐੱਸ ਅਧਿਕਾਰੀ ਨਵੀਨ ਸਿੰਗਲਾ ਨੂੰ ਜਲੰਧਰ ਰੇਂਜ ਦੇ ਡੀਆਈਜੀ ਦੀ ਕਮਾਨ ਸੌਂਪੀ ਗਈ ਹੈ, 2009 ਬੈਚ ਦੇ ਆਈਪੀਐੱਸ ਅਧਿਕਾਰੀ ਨਵੀਨ ਸਿੰਗਲਾ ਇਸ ਤੋਂ ਪਹਿਲਾਂ ਜਲੰਧਰ ਵਿਚ ਡੀਸੀਪੀ ਲਾਅ ਐਂਡ ਆਰਡਰ ਵਜੋਂ ਲੰਬਾ ਸਮਾਂ ਸੇਵਾ ਨਿਭਾਅ ਚੁੱਕੇ ਹਨ।