CrimePoliticsPunjabUncategorized ਬਿਕਰਮ ਸਿੰਘ ਮ਼ਜੀਠੀਆ ਅੱਜ SIT ਦੇ ਸਾਹਮਣੇ ਨਹੀਂ ਹੋਣਗੇ ਪੇਸ਼ By Star News Punjabitv - December 27, 2023 ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮ਼ਜੀਠੀਆ ਅੱਜ SIT ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਉਤੇ ਡਰੱਗ ਨਾਲ ਸਬੰਧਤ ਕੇਸ ਵਿਚ ਪੁੱਛਗਿਛ ਹੋਣੀ ਸੀ, ਇਸ ਤੋਂ ਪਹਿਲਾਂ ਉਹ 18 ਦਸੰਬਰ ਨੂੰ SIT ਸਾਹਮਣੇ ਪੇਸ਼ ਹੋਏ ਸਨ।