ਆਗਈ ਬਿੱਲੀ ਥੈਲੀਉ ਬਾਹਰ? ਐਡਵੋਕੇਟ ਹਰਜਿੰਦਰ ਧਾਮੀ ਨੇ ਸੁਖਬੀਰ ਬਾਦਲ ਨਾਲ ਮੁਲਾਕਾਤ ਮਗਰੋਂ ਅਸਤੀਫ਼ਾ ਲਿਆ ਵਾਪਸ

0
1

ਸੁਖਬੀਰ ਬਾਦਲ ਦੀ ਹਰਜਿੰਦਰ ਧਾਮੀ ਨਾਲ ਮੁਲਾਕਾਤ ਤੋਂ ਬਾਅਦ ਵੱਡੀ ਅਪਡੇਟ ਸਾਹਮਣੇ ਆਈ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਰਾਜ਼ੀ ਹੋ ਗਏ ਹਨ। ਸੁਖਬੀਰ ਸਿੰਘ ਬਾਦਲ ਨਾਲ ਅੱਜ ਹੋਈ ਮੁਲਾਕਾਤ ਤੋਂ ਬਾਅਦ ਧਾਮੀ ਨੇ ਇਹ ਫੈਸਲਾ ਲਿਆ ਹੈ। ਉਹ ਇਕ ਦੋ ਦਿਨਾਂ ਤੱਕ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲਣਗੇ।

 

ਜਥੇਦਾਰ ਗੜਗੱਜ  ਤੇ ਗਿਰੇਗੀ ਗਾਜ? ਜਾਂ ਹੁਕਮਨਾਮੇ ਤੇ ਦੇਣਗੇ ਪਹਿਰਾ! 2ਦਸੰਬਰ ਫਸੀਲ ਤੋਂ ਹੁਕਮਨਾਮਾ ਜੋ ਹੋਇਆ ਉਸਤੇ ਕੀ ਰਹੇਗਾ ਨਵੇਂ ਜਥੇਦਾਰ ਰੁੱਖ ਬਿਆਨਾਂ ਤੱਕ ਹੀ ਸੀਮਿਤ ਜਾਂ ਕਰਨਗੇ ਕਾਰਵਾਈ? ਪੰਥ ਨੂੰ ਪੂਰੀ ਆਸ 🙏