ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸੁੱਚੀ ਪਿੰਡ ਕਤਲ ਕੇਸ ਸੁਲਝਾਇਆ: ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ।

  ਜਲੰਧਰ, (ਹਨੀ ਸਿੰਘ) 20 ਜੂਨ 2025_ਕਮਿਸ਼ਨਰੇਟ ਪੁਲਿਸ ਜਲੰਧਰ ਨੇ ਪੁਲਿਸ ਕਮਿਸ਼ਨਰ ਸ਼੍ਰੀਮਤੀ ਧਨਪ੍ਰੀਤ ਕੌਰ, ਆਈ.ਪੀ.ਐਸ ਦੀ ਅਗਵਾਈ ਅਤੇ ਡੀ.ਸੀ.ਪੀ (ਇੰਨਵੈਸਟੀਗੇਸ਼ਨ) ਸ਼੍ਰੀ ਮਨਪ੍ਰੀਤ ਸਿੰਘ, ਪੀ.ਪੀ.ਐਸ ਦੀ ਨਿਗਰਾਨੀ ਹੇਠ 24 ਘੰਟਿਆਂ ਦੇ ਅੰਦਰ ਇੱਕ ਕਤਲ ਕੇਸ ਨੂੰ ਸਫਲਤਾਪੂਰਵਕ ਸੁਲਝਾ ਲਿਆ, ਚਾਰ ਵਿਅਕਤੀਆਂ ਨੂੰ ਅਪਰਾਧ ਵਿੱਚ ਵਰਤੇ ਗਏ ਵਾਹਨ ਅਤੇ ਤੇਜ਼ਧਾਰ ਹਥਿਆਰਾਂ...

REELਬਣਾਉਂਦੀਆਂ, ਮੌਜ-ਮਸਤੀ ਕਰਦੀਆਂ ਪਹਾੜ ਤੋਂ ਧੜਾਂਮ ਕਰਕੇ ਡਿੱਗ ਗਈਆਂ ਕੁੜੀਆਂ

ਹਾਲ ਹੀ ‘ਚ ਉਸ ਖ਼ਬਰ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ, ਜਿਸ ਵਿੱਚ ਉੱਤਰਾਖੰਡ ਦੇ ਕੈਂਪਟੀ ਝਰਨੇ ਵਿੱਚ ਨਹਾ ਰਹੇ ਲੋਕਾਂ ਦੇ ਵਿਚਕਾਰ ਇੱਕ ਛੇ ਫੁੱਟ ਲੰਬਾ ਸੱਪ ਪਹੁੰਚ ਗਿਆ। ਝਰਨੇ ਵਿੱਚ ਸੱਪ ਨੂੰ ਦੇਖ ਕੇ ਉੱਥੇ ਨਹਾ ਰਹੇ ਲੋਕ ਚੀਕਣ ਲੱਗ ਪਏ ਅਤੇ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ...

ਅਹਿਮ ਖ਼ਬਰ: ਸਰਕਾਰੀ ਬੱਸਾਂ ਦੀ ਆਵਾਜਾਈ 3 ਦਿਨ ਰਹੇਗੀ ਠੱਪ

ਪੰਜਾਬ ਵਿੱਚ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਸੂਬੇ ਵਿੱਚ ਸਰਕਾਰੀ ਬੱਸਾਂ ਦੀ ਆਵਾਜਾਈ ਤਿੰਨ ਦਿਨਾਂ ਲਈ ਠੱਪ ਰਹੇਗੀ। ਪੀਆਰਟੀਸੀ ਅਤੇ ਪਨਬੱਸ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਇਹ ਐਲਾਨ ਕੀਤਾ ਹੈ। ਇਹ ਬੰਦ 9, 10 ਅਤੇ 11 ਜੁਲਾਈ ਨੂੰ ਹੋਵੇਗਾ। ਇਸ ਦਿਨ...

ਨਿਹੰਗਾਂ ਦੇ ਧੜਿਆਂ ‘ਚ ਚੱਲੀਆਂ ਗੋਲੀਆਂ, ਚਾਰ ਜ਼ਖ਼ਮੀ

ਗੁਰਦੁਆਰੇ ਵਿੱਚ ਲਗਭਗ 4 ਮਹੀਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੋਇਆ ਸੀ, ਜਿਸ ਨੂੰ ਲੈ ਕੇ ਦੋਵੇਂ ਧਿਰਾਂ ਵਿੱਚ ਤਣਾਅ ਸੀ ਫਗਵਾੜਾ Punjab Breaking: ਫਗਵਾੜਾ ਦੇ ਪਿੰਡ ਹਰਦਾਸਪੁਰ ਵਿਖੇ ਗੁਰਦੁਆਰਾ ਪਿਪਲੀ ਸਾਹਿਬ ਵਿੱਚ ਨਿਹੰਗਾਂ ਦੇ ਦੋ ਧੜਿਆਂ ਵਿਚਕਾਰ ਹੋਈ ਤਕਰਾਰ ਦੌਰਾਨ ਚਾਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ...

ਸਕੂਲ ਦੇ ਸਾਹਮਣੇ ਖੁੱਲਿਆ ਸ਼ਰਾਬ ਦਾ ਠੇਕਾ ਸਕੂਲ ਦੇ ਬੱਚਿਆਂ ਵੱਲੋਂ ਕੀਤਾ ਗਿਆ ਇਸ ਠੇਕੇ ਦਾ ਵਿਰੋਧ

ਬੱਚਿਆਂ ਦੀ ਅਵਾਜ਼ ਬਣੀ ਨਸ਼ੇ ਵਿਰੁੱਧ ਲਹਿਰ ਸਕੂਲ ਦੇ ਸਾਹਮਣੇ ਖੁੱਲਿਆ ਸ਼ਰਾਬ ਦਾ ਠੇਕਾ ? ਜਲੰਧਰ ਕੈਂਟ ਇਲਾਕੇ 'ਚ ਨਸ਼ਿਆਂ ਖਿਲਾਫ਼ ਛੇੜੀ ਗਈ ਨਵੀਂ ਜੰਗ ਠੇਕੇ ਦੇ ਵਿਰੋਧ 'ਚ ਬੱਚਿਆਂ ਨੇ ਚੁੱਕੀ ਅਵਾਜ਼, ਕੀ ਸੁਣੇਗੀ ਸਰਕਾਰ? ਸਿੱਖਿਆ ਮੰਦਰ ਕੋਲ ਨਸ਼ੇ ਦਾ ਡੇਰਾ – ਲੋਕਾਂ 'ਚ ਰੋਸ ਨਸ਼ਿਆਂ ਵਿਰੁੱਧ ਬੋਲਿਆ ਮਾਸੂਮ...

ਪੰਜਾਬ ਸਰਕਾਰ ਨੇ RC ਤੇ ਡ੍ਰਾਈਵਿੰਗ ਲਾਇਸੈਂਸ ਲਈ ਸੰਬਧੀ ਲਿਆ ਵੱਡਾ ਫੈਸਲਾ

ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹਿੱਤ ਦੇ ਵਿੱਚ ਵੱਡਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸੁਵਿਧਾ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਆਰ.ਸੀ. (ਰਜਿਸਟ੍ਰੇਸ਼ਨ ਸਰਟੀਫਿਕੇਟ) ਅਤੇ ਡੀ.ਐਲ. (ਡਰਾਈਵਿੰਗ ਲਾਇਸੈਂਸ ) ਨਾਲ ਜੁੜੇ ਬੈਕਲਾਗ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਇਹ ਅਧਿਕਾਰ ਖੇਤਰੀ...

ਨਵੇਂ ਡਰਾਈਵਿੰਗ ਲਾਈਸੈਂਸ ਬਣਾਉਣ ਵਾਲੇ ਹੋ ਜਾਣ ਸਾਵਧਾਨ। ਪੰਜਾਬ ਸਰਕਾਰ ਵੱਲੋਂ ਨਵੇਂ ਆਦੇਸ਼ ਜਾਰੀ।

ਨਵੇਂ ਡਰਾਈਵਿੰਗ ਲਾਈਸੈਂਸ ਬਣਾਉਣ ਵਾਲੇ ਹੋ ਜਾਣ ਸਾਵਧਾਨ। ਪੰਜਾਬ ਸਰਕਾਰ ਵੱਲੋਂ ਨਵੇਂ ਆਦੇਸ਼ ਜਾਰੀ 'ਹੁਣ ਇੱਕ ਕਾਰ ਤੇ ਬਣੇਗਾ ਇੱਕ ਹੀ ਡਰਾਈਵਿੰਗ ਲਾਇਸੰਸ ਦੇਖੋ ਪੂਰੀ ਵੀਡੀਓ।#punjab #driving_licence #jalandhar #driver #car #starnewspunjabitv https://youtu.be/NOjayDDfAx8?si=T6oNyLPsO1nuU3bR

ਆਦਮਪੁਰ ‘ਚ ਇਸ ਰੈਸਟੋਰੈਂਟ ਨੂੰ ਠੋਕਿਆ ਬਿਜਲੀ ਚੋਰੀ ਲਈ 9.42 ਲੱਖ ਜੁਰਮਾਨਾ

ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਦੀ ਟੀਮ ਨੇ ਪਿਛਲੇ ਦਿਨੀਂ ਆਦਮਪੁਰ ਇਲਾਕੇ ਕੀਤੀ ਗਈ ਅਚਨਚੇਤ ਛਾਪੇਮਾਰੀ ਦੌਰਾਨ ਫਾਸਟ-ਫੂਡ ਰੈਸਟੋਰੈਂਟ ਨੂੰ ਮੀਟਰ ਨਾਲ ਛੇੜ-ਛਾੜ ਕਰ ਕੇ ਬਿਜਲੀ ਚੋਰੀ ਕਰਦੇ ਫੜਿਆ ਹੈ। ਇਸ ਸਬੰਧੀ ਪਾਵਰਕਾਮ ਦੇ ਸ਼ਕਤੀ ਸਦਨ ਸਥਿਤ ਉੱਤਰੀ ਜ਼ੋਨ ਦਫਤਰ ਦੇ ਬੁਲਾਰੇ ਨੇ ਬਿਆਨ ਜਾਰੀ ਕੀਤਾ ਹੈ। ਦੱਸਿਆ ਗਿਆ ਹੈ ਕਿ...

ਪੰਜਾਬ ਚ ਲੱਚਰਤਾ ਫੈਲਾਉਣ ਵਾਲੇ ਦੀ ਲਾਸ਼ ਵੀ ਨਹੀਂ ਮਿਲੂਗੀ, ਕਮਲ ਭਾਬੀ ਕਤਲ ਦੇ ਸਿੰਘਾਂ ਦੀ ਪੈਰਵਾਈ ਕਰਾਂਗਾ-ਮਹਿਰੋਂ

ਕਮਲ ਭਾਬੀ ਕਤਲ ਦੇ ਸਿੰਘਾਂ ਦੀ ਪੈਰਵਾਈ ਕਰਾਂਗਾ… ਪੰਜਾਬ ਚ ਲੱਚਰਤਾ ਫੈਲਾਉਣ ਵਾਲੇ ਦੀ ਹੁਣ ਲਾਸ਼ ਵੀ ਨਹੀਂ ਮਿਲੂਗੀ ..?-ਅਮ੍ਰਿਤਪਾਲ ਸਿੰਘ ਮਹਿਰੋਂ ਨਿਹੰਗ ਸਿੰਘਾਂ ਲਾਇਆ ਕਮਲ ਭਾਬੀ ਦਾ ‘ਸੋਧਾ’ ! ਸ਼ੋਅਰੂਮ ਦੀ ਪ੍ਰਮੋਸ਼ਨ ਦੇ ਬਹਾਨੇ ਲੈ ਗਏ ਤੇ ਗੈਰੇਜ ‘ਚ ਲਜਾਕੇ ਕੀਤਾ ਕਤਲ, ਜਾਣੋ ਕਿਵੇਂ ਖੁੱਲ੍ਹਿਆ ਸਾਰਾ ਰਾਜ਼ ? ਬਠਿੰਡਾ...

RTO ਦੀ ਧੱਕੇਸ਼ਾਹੀ ਤੋਂ ਬਾਅਦ ਟਿੱਪਰ ਮਾਲਕਾਂ ਵੱਲੋਂ ਰੋਸ਼ ਮਾਰਚ ਟੋਲ ਨਾਕੇ ਉੱਪਰ ਓਵਰਲੋਡ ਚਾਰਜ ਲੈਣ ਤੋਂ ਬਾਅਦ ਟਿੱਪਰ ਓਵਰਲੋਡ ਦਾ ਚਲਾਨ ਨਾ ਕੀਤਾ ਜਾਵੇ

RTO ਦੀ ਧੱਕੇਸ਼ਾਹੀ ਤੋਂ ਬਾਅਦ ਟਿੱਪਰ ਮਾਲਕਾਂ ਵੱਲੋਂ ਰੋਸ਼ ਮਾਰਚ ਟੋਲ ਨਾਕੇ ਉੱਪਰ ਓਵਰਲੋਡ ਚਾਰਜ ਲੈਣ ਤੋਂ ਬਾਅਦ ਟਿੱਪਰ ਓਵਰਲੋਡ ਦਾ ਚਲਾਨ ਨਾ ਕੀਤਾ ਜਾਵੇ 'ਰੋਸ਼ ਮਾਰਚ ਟਿੱਪਰ ਯੂਨੀਅਨ ਦੁਆਬਾ ਜੋਨ (ਪਰਾਗਪੂਰ ਜਲੰਧਰ) #punjab #track #jalandhar #driver #tipper #RTOoffice #truck union https://youtu.be/aKtQsrCDmzY?si=VvBYI1lxzIx61XyD