ਸਕੂਲ ਦੇ ਸਾਹਮਣੇ ਖੁੱਲਿਆ ਸ਼ਰਾਬ ਦਾ ਠੇਕਾ ਸਕੂਲ ਦੇ ਬੱਚਿਆਂ ਵੱਲੋਂ ਕੀਤਾ ਗਿਆ ਇਸ ਠੇਕੇ ਦਾ ਵਿਰੋਧ

ਬੱਚਿਆਂ ਦੀ ਅਵਾਜ਼ ਬਣੀ ਨਸ਼ੇ ਵਿਰੁੱਧ ਲਹਿਰ ਸਕੂਲ ਦੇ ਸਾਹਮਣੇ ਖੁੱਲਿਆ ਸ਼ਰਾਬ ਦਾ ਠੇਕਾ ? ਜਲੰਧਰ ਕੈਂਟ ਇਲਾਕੇ 'ਚ ਨਸ਼ਿਆਂ ਖਿਲਾਫ਼ ਛੇੜੀ ਗਈ ਨਵੀਂ ਜੰਗ ਠੇਕੇ ਦੇ ਵਿਰੋਧ 'ਚ ਬੱਚਿਆਂ ਨੇ ਚੁੱਕੀ ਅਵਾਜ਼, ਕੀ ਸੁਣੇਗੀ ਸਰਕਾਰ? ਸਿੱਖਿਆ ਮੰਦਰ ਕੋਲ ਨਸ਼ੇ ਦਾ ਡੇਰਾ – ਲੋਕਾਂ 'ਚ ਰੋਸ ਨਸ਼ਿਆਂ ਵਿਰੁੱਧ ਬੋਲਿਆ ਮਾਸੂਮ...

ਕੈਨੇਡਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਦੇ ਖਾਲਿਸਤਾਨੀਆਂ ਨੇ ਕੱਢਿਆ ਰੋਡ ਸ਼ੋਅ

ਕੈਨੇਡਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਦੇ ਹੋਏ ਖਾਲਿਸਤਾਨੀਆਂ ਨੇ ਰੋਡ ਸ਼ੋਅ ਕੱਢਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਪਹੁੰਚ ਗਏ ਹਨ। ਕੈਨੇਡਾ ਦੇ ਕਨਾਨਾਸਕਿਸ ਕੰਟਰੀ ਵਿੱਚ ਸੋਮਵਾਰ ਤੋਂ ਦੋ ਦਿਨਾਂ G7 ਸੰਮੇਲਨ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਕੈਨੇਡਾ ਪਹੁੰਚ ਗਏ ਹਨ। ਪ੍ਰਧਾਨ ਮੰਤਰੀ...

ਮੁੱਖ ਮੰਤਰੀ ਸਾਹਿਬ ਸਾਨੂੰ ਵੀ ਛੁੱਟੀਆਂ ਕਰ ਦਿਉ ਛੋਟੇ ਛੋਟੇ ਬੱਚਿਆਂ ਦੀ, ਗਰਮੀ ਵਿੱਚ ਪੰਜਾਬ ਦੇ ਸਕੂਲਾਂ ਨੂੰ ਲੈ ਗੁਹਾਰ

ਜਲੰਧਰ  ਤੋਂ  ਵਿਸ਼ੇਸ਼ ਰਿਪੋਰਟ (H.S)   ਪੰਜਾਬ….: ਪੂਰੇ ਉੱਤਰ ਭਾਰਤ ਦੀ ਤਰ੍ਹਾਂ ਪੰਜਾਬ ਵੀ ਇਨ ਡੇਅ ਵੀਸ਼ਨ ਗਰਮੀ ਦੀ ਚਪੇਟ ਵਿੱਚ ਹੈ। ਚੰਡੀਗੜ ਪ੍ਰਸ਼ਾਸਨ ਨੇ 23 ਮਈ ਤੋਂ 30 ਜੂਨ ਤਕ ਗਰਮੀ ਦੀਆਂ ਛੁੱਟੀਆਂ ਦੀ ਘੋਸ਼ਣਾ ਕਰ ਦਿੱਤੀ ਹੈ, ਪਰ ਪੰਜਾਬ ਸਕੂਲ ਦੇ ਕੋਨੇ ਵੀ ਕੋਈ ਵੀ ਐਲਾਨ ਨਹੀਂ ਕੀਤਾ...

ਜਲੰਧਰ ‘ਚ ਵਿਦੇਸ਼ੀ ਵਿਦਿਆਰਥੀ ਦਾ ਚਾਕੂ ਮਾਰ ਕੇ ਕੀਤਾ ਕਤਲ

ਜਲੰਧਰ-ਫਗਵਾੜਾ ਦੇ ਰਾਹ ‘ਚ ਪੈਂਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਨਜ਼ਦੀਕ ਖੌਫਨਾਕ ਵਾਰਦਾਤ ਵਾਪਰੀ ਹੈ। ਇਥੇ 6 ਲੋਕਾਂ ਵੱਲੋਂ ਘੇਰ ਕੇ ਇੱਕ ਸੂਡਾਨ ਦੇ ਰਹਿਣ ਵਾਲੇ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਹੈ। ਘਟਨਾ ਲਾਅ ਗੇਟ ਮਹਿਰੂ ਕਾਲੋਨੀ ਥਾਣਾ ਸਤਨਾਮਪੁਰਾ ਦੇ ਏਰੀਏ ‘ਚ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਮੁਹੰਮਦ ਵਡਾ ਯੂਸਫ਼...

ਪੰਜਾਬ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਚੋਂ ਕੁੜੀਆਂ ਨੇ ਮਾਰੀ ਬਾਜ਼ੀ, ਹਰਸੀਰਤ ਨੇ ਲਏ 500/500 ਨੰਬਰ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। 12ਵੀਂ ਜਮਾਤ ਦੇ 91 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਹਨ। ਇਸ ਸਾਲ ਨਤੀਜਾ ਪਿਛਲੇ ਸਾਲ ਨਾਲੋਂ 2 ਪ੍ਰਤੀਸ਼ਤ ਘੱਟ ਰਿਹਾ ਹੈ। ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 94.32 ਪ੍ਰਤੀਸ਼ਤ ਅਤੇ ਮੁੰਡਿਆਂ ਦੀ 88.08 ਪ੍ਰਤੀਸ਼ਤ ਰਹੀ ਹੈ। 17,844 ਵਿਦਿਆਰਥੀਆਂ ਨੂੰ ਕੰਪਾਰਟਮੈਂਟ ਆਈ...

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਸਕੂਲ-ਕਾਲਜ ਰਹਿਣਗੇ ਬੰਦ

ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਹੋ ਚੁੱਕੀ ਹੈ ਪਰ ਹਾਲੇ ਵੀ ਕਿਤੇ ਨਾ ਕਿਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਪੰਜਾਬ ਦੇ ਸਰਹੱਦੀ ਇਲਾਕਿਆਂ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਿੱਚ ਹਾਲੇ ਵੀ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਹਾਲਾਂਕਿ ਮਾਹੌਲ ਤਾਂ ਥੋੜਾ ਆਮ ਹੋ ਗਿਆ ਹੈ ਪਰ ਫਿਰ ਵੀ ਸਰਹੱਦੀ...

ਵੱਡਾ ਹਾਦਸਾ: ਟਿੱਪਰ-ਸਕੂਲ ਵੈਨ ਦੀ ਟੱਕਰ, ਡਰਾਈਵਰ ਸਣੇ 7 ਬੱਚਿਆਂ ਦੀ ਮੌਤ, ਕਈ ਜ਼ਖਮੀ

ਟਿਆਲਾ ਦੇ ਸਮਾਣਾ ‘ਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਸਕੂਲ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ਵਿਚ ਵੈਨ ਡਰਾਈਵਰ ਸਣੇ 7 ਬੱਚਿਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮਿਲੀ ਹੈ ਕਿ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸਕੂਲ ਵੈਨ ਦੀ ਟਿੱਪਰ ਨਾਲ ਟੱਕਰ ਹੋ...

ਪੰਜਾਬ ‘ਚ ਸਕੂਲ ਅਤੇ ਕਾਲਜ ਰਹਿਣਗੇ ਬੰਦ

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਸਾਰੇ ਸਕੂਲ ਅਗਲੇ 72 ਘੰਟਿਆਂ ਲਈ ਬੰਦ   ਭਾਰਤੀ ਫੌਜ ਨੇ ‘ਆਪ੍ਰੇਸ਼ਨ ਸਿੰਦੂਰ’ ਤਹਿਤ ਮੰਗਲਵਾਰ-ਬੁੱਧਵਾਰ ਦੇਰ ਰਾਤ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 9 ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ। ਪੰਜਾਬ ਦੇ ਕਈ ਜ਼ਿਲ੍ਹਿਆਂ ਦੀ ਸਰਹੱਦ ਪਾਕਿਸਤਾਨ ਦੇ ਨਾਲ ਲੱਗਦੀ ਹੈ। ਇਸ ਲਈ ਸੁਰੱਖਿਆ...

ਜਲੰਧਰ: ਲਵਲੀ ਯੂਨੀਵਰਸਿਟੀ ਦਾ ਵਿਦਿਆਰਥੀ ਕਤਲ ਕੇਸ ‘ਚ ਗ੍ਰਿਫਤਾਰ

ਪੁਲਿਸ ਨੇ ਮੋਤਾ ਸਿੰਘ ਨਗਰ ਵਿੱਚ ਸੇਵਾਮੁਕਤ ਅਕਾਊਂਟੈਂਟ ਭੀਮਸੈਨ ਦੀ ਪਤਨੀ ਵਿਨੋਦ ਦੇ ਕਤਲ ਕੇਸ ਨੂੰ ਸੁਲਝਾ ਲਿਆ ਹੈ। ਵਿਨੋਦ ਦਾ ਕਤਲ ਇੱਕ ਬੀ.ਟੈਕ ਵਿਦਿਆਰਥੀ ਨੇ ਲੁੱਟ ਦੇ ਇਰਾਦੇ ਨਾਲ ਕੀਤਾ ਸੀ। ਦੋਸ਼ੀ ਦੀ ਪਛਾਣ ਕਾਰਤਿਕ ਵਜੋਂ ਹੋਈ ਹੈ, ਜੋ ਲਵਲੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਅਤੇ ਉੱਥੇ ਹੀ ਇੱਕ ਹੋਸਟਲ...

ਹੋਲੀ ਚਾਈਲਡ ਸਕੂਲ ਪਿੰਡ ਛੋਹਣ ਦੀ ਜਸਕੀਰਤ ਕੌਰ ਹੁੰਦਲ ਨੇ ਜਿੱਤਿਆ ਜ਼ੋਨਲ ਪੇਂਟਿੰਗ ਮੁਕਾਬਲਾ।

ਪੁਰਾਣਾ ਸ਼ਾਹਲਾ ਵਿਖੇ ਲਿਟਲ ਫਲਾਵਰ ਕਨਵੈਂਟ ਸਕੂਲ ਦੀ ਮੇਜ਼ਬਾਨੀ ਹੇਠ ਆਯੋਜਿਤ ਆਈ.ਸੀ.ਐਸ.ਈ ਜ਼ੋਨਲ ਲੈਵਲ ਪੇਂਟਿੰਗ ਮੁਕਾਬਲੇ ਵਿੱਚ ਹੋਲੀ ਚਾਈਲਡ ਸਕੂਲ ਪਿੰਡ ਛੋਹਣ ਦੀ ਵਿਦਿਆਰਥਣ ਜਸਕੀਰਤ ਕੌਰ ਹੁੰਦਲ ਪੁਤਰੀ ਸੁਖਦੇਵ ਸਿੰਘ ਹੁੰਦਲ ਅਤੇ ਅਮਨਦੀਪ ਕੌਰ ਹੁੰਦਲ, ਪਿੰਡ ਅੱਲੜ ਪਿੰਡੀ ਨੇ ਸੀਨੀਅਰ ਸ਼੍ਰੇਣੀ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਪਰਿਵਾਰ...