Star News Punjabi Tv ਦੇ ਆਂਗਣ ਪਹੁੰਚੇ “ਆਪ” ਦੇ ਹਲਕਾ ਆਦਮਪੁਰ ਤੋਂ ਇੰਚਾਰਜ ਪਵਨ ਕੁਮਾਰ ਟੀਨੂ, ਨਵਾਂ ਆਫਿਸ ਖੋਲਣ ਤੇ ਦਿੱਤੀ ਵਧਾਈ

0
19
Oplus_0

ਜਲੰਧਰ ਵਿੱਚ ਸਟਾਰ ਨਿਊਜ਼ ਪੰਜਾਬੀ ਟੀਵੀ ਦੀ ਗਰੈਂਡ ਓਪਨਿੰਗ ਹੋਈ ਜਿਸ ਵਿੱਚ ਵੱਖ-ਵੱਖ ਅਦਾਰਿਆਂ ਦੇ ਲੋਕ ਅਤੇ ਰਾਜਨੀਤਿਕ ਤੇ ਸਮਾਜ ਸੇਵਕ ਪਹੁੰਚੇ ਜਿਨਾਂ ਦੇ ਵੱਲੋਂ ਪਹੁੰਚ ਕੇ ਨਵਾਂ ਆਫਿਸ ਖੋਲਣ ਤੇ ਵਧਾਈ ਦਿੱਤੀ ਗਈ l ਉੱਥੇ ਹੀ ਅੱਜ ਆਮ ਆਦਮੀ ਪਾਰਟੀ ਤੋਂ ਹਲਕਾ ਆਦਮਪੁਰ ਦੇ ਇਨਚਾਰਜ ਪਵਨ ਕੁਮਾਰ ਟੀਨੂ ਖਾਸ ਤੌਰ ‘ਤੇ ਪਹੁੰਚੇ l

ਜਿਨਾਂ ਵੱਲੋਂ ਪਹੁੰਚ ਕੇ ਜਿੱਥੇ ਸਟਾਫ ਅਤੇ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਮਾਲਕਾਂ ਨੂੰ ਵਧਾਈ ਦਿੱਤੀ l ਉੱਥੇ ਹੀ ਚੈਨਲ ਬੁਲੰਦੀਆਂ ਤੇ ਜਾਵੇ ਇਸ ਦੀ ਕਾਮਨਾ ਕੀਤੀ l