ਜਾਲੰਧਰ (ਗੁਪਤਾ) ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਕਪੂਰਥੱਲਾ ਜਲੰਧਰ ਰੋਡ ਤੇ ਮੰਗਲਵਾਰ ਸਵੇਰੇ ਮੰਡ ਪਿੰਡ ਕੋਲ ਸੇਠ ਹੁਕਮ ਚੰਦ ਸਕੂਲ ਦੇ ਸਾਹਮਣੇ ਭਿਆਨਕ ਸੜਕ ਹਾਦਸਾ ਹੋ ਗਿਆ ਪ੍ਰਦਰਸ਼ਨਕਾਰੀਆਂ ਦੇ ਅਨੁਸਾਰ ਦੱਸਿਆ ਜਾਂਦਾ ਹੈ ਕਿ ਤੇਜ਼ ਰਫਤਾਰ ਬੱਸ ਗਲਤ ਸਾਈਡ ਤੋਂ ਆ ਰਹੀ ਸੀ ਅਚਾਨਕ ਹੀ ਅੱਗੇ ਛੋਟਾ ਹਾਥੀ ਆਣ ਕਾਰਨ ਵੱਡਾ ਹਾਸਾ ਹੋ ਗਿਆ ਜਿਸ ਵਿੱਚ ਤਿੰਨ ਪ੍ਰਵਾਸੀਆਂ ਲੋਕਾਂ ਦੀ ਮੌਤ ਹੋ ਗਈ ਬਾਅਦ ਵਿੱਚ ਪ੍ਰਵਾਸੀਆਂ ਲੋਕਾਂ ਨੇ ਕੀਤਾ ਰੋਡ ਜਾਮ ਅਤੇ ਪ੍ਰਦਰਸ਼ਨ ਮੌਕੇ ਤੇ ਪਹੁੰਚੀ ਪੁਲਿਸ ਦੇਖੋ ਮੌਕੇ ਦੀਆਂ ਤਸਵੀਰਾਂ