114 ਸਾਲਾ ਐਥਲੀਟ ਫੌਜਾ ਸਿੰਘ ਦਾ ਸੋਮਵਾਰ ਰਾਤ ਨੂੰ ਦੇਹਾਂਤ ਹੋ ਗਿਆ,ਫੌਜਾ ਸਿੰਘ ਨੇ ਮੈਰਾਥਨ ਵਿੱਚ ਕਈ ਰਿਕਾਰਡ ਤੋੜ ਦਿੱਤੇ ਹਨ

0
4

ਵੱਡੀ ਬ੍ਰੇਕਿੰਗ ਨਿਊਜ਼

114 ਸਾਲਾ ਐਥਲੀਟ ਫੌਜਾ ਸਿੰਘ ਦਾ ਸੋਮਵਾਰ ਰਾਤ ਨੂੰ ਦੇਹਾਂਤ ਹੋ ਗਿਆ

ਫੌਜਾ ਸਿੰਘ ਨੇ ਮੈਰਾਥਨ ਵਿੱਚ ਕਈ ਰਿਕਾਰਡ ਤੋੜ ਦਿੱਤੇ ਹਨ

ਫੌਜਾ ਸਿੰਘ ਦਾ ਜਨਮ 1911 ਵਿੱਚ ਬਿਆਸ ਪਿੰਡ, ਜਲੰਧਰ ਵਿੱਚ ਹੋਇਆ ਸੀ

ਫੌਜਾ ਸਿੰਘ ਦਾ 114 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ