generalPunjab Eastwood Village ਤੇ ਪਾਰਟਨਰ ਤ੍ਰਿਵੇਨੀ ਮਲਹੋਤਰਾ ਤੇ ਤਰੁਣ ਮਲਹੋਤਰਾ ਦੀ ਮਾਤਾ ਜੀ ਦਾ ਦੇਹਾਂਤ, 4 ਵਜੇ ਮਾਡਲ ਟਾਊਨ ਸ਼ਮਸ਼ਾਨ ਘਾਟ ਚ ਹੋਵੇਗਾ ਅੰਤਿਮ ਸਸਕਾਰ By Star News Punjabitv - July 14, 2025 0 2 Share Facebook Twitter Pinterest WhatsApp ਜਲੰਧਰ ਫਗਵਾੜਾ ਹਾਈਵੇ ‘ਤੇ ਸਥਿਤ ਮਸ਼ਹੂਰ Eastwood Village ਦੇ ਪਾਰਟਨਰ ਤ੍ਰਿਵੇਨੀ ਮਲਹੋਤਰਾ ਤੇ ਤਰੁਣ ਮਲਹੋਤਰਾ ਦੀ ਮਾਤਾ ਕਾਂਤਾ ਮਲਹੋਤਰਾ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ | ਜਾਣਕਾਰੀ ਦੇ ਮੁਤਾਬਕ ਉਹ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਅਤੇ ਅੱਜ ਸਵੇਰੇ ਉਹਨਾਂ ਵੱਲੋਂ ਆਖਰੀ ਸਾਹ ਲਏ ਗਏ l ਮਾਤਾ ਕਾਂਤਾ ਮਲਹੋਤਰਾ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 4 ਵਜੇ ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਵੇਗਾ।