ਜਲੰਧਰ ਫਗਵਾੜਾ ਹਾਈਵੇ ਤੇ ਸਥਿਤ ਮਸ਼ਹੂਰ Eastwood Village ਦੇ ਪਾਰਟਨਰ ਤ੍ਰਿਵੇਨੀ ਮਲਹੋਤਰਾ ਤੇ ਤਰੁਣ ਮਲਹੋਤਰਾ ਦੀ ਮਾਤਾ ਕਾਂਤਾ ਮਲਹੋਤਰਾ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ ਜਾਣਕਾਰੀ ਦੇ ਮੁਤਾਬਕ ਉਹ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਅਤੇ ਅੱਜ ਸਵੇਰੇ ਉਹਨਾਂ ਵੱਲੋਂ ਆਖਰੀ ਸਾਹ ਲੈ ਗਏ l ਮਾਤਾ ਕਾਂਤਾ ਮਲਹੋਤਰਾ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 4 ਵਜੇ ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਵੇਗਾ।
https://www.instagram.com/reel/DMFLKJqxlkW/?igsh=ZDlkY3J2dWcxMm84