CrimeNationalPoliticsPunjabUncategorized CAT ‘ਚ ਸਾਬਕਾ DGP ਭਾਵਰਾ ਨੇ DGP ਗੌਰਵ ਯਾਦਵ ਦੀ ਨਿਯੁਕਤੀ ਨੂੰ ਦਿੱਤੀ ਚੁਣੌਤੀ By Star News Punjabitv - October 30, 2023 0 1 Share Facebook Twitter Pinterest WhatsApp ਸੀਨੀਅਰ ਆਈਪੀਐੱਸ ਅਧਿਕਾਰੀ ਤੇ ਸਾਬਕਾ ਡੀਜੀਪੀ ਪੰਜਾਬ ਵੀਕੇ ਭਾਵਰਾ ਨੇ CAT ਚੰਡੀਗੜ੍ਹ ਵਿਚ ਇਕ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿਚ ਗੌਰਵ ਯਾਦਵ ਆਈਪੀਐੱਸ (1992) ਦੀ ਪੰਜਾਬ ਪੁਲਿਸ ਬਲ ਦੇ ਮੁਖੀ ਵਜੋਂ ਨਿਯੁਕਤੀ ਨੂੰ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨ ‘ਤੇ 30 ਅਕਤੂਬਰ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ।