ਆਪਣਿਆਂ ਨੇ ਹੀ ਆਪ ਦਾ ਵਿਧਾਇਕ ਕੀਤਾ ਗ੍ਰਿਫਤਾਰ? ਰਿਸ਼ਵਤ ਬਰਦਾਸ਼ਤ ਨਹੀਂ ਮੁੱਖ ਮੰਤਰੀ ਚਾਹੇ ਆਪਣਾ ਹੋਵੇ ਚਾਹੇ ਬੇਗਾਨਾ?
ਆਪਣਿਆਂ ਨੇ ਹੀ ਆਪ ਦਾ ਵਿਧਾਇਕ ਕੀਤਾ ਗ੍ਰਿਫਤਾਰ? ਰਿਸ਼ਵਤ ਬਰਦਾਸ਼ਤ ਨਹੀਂ ਮੁੱਖ ਮੰਤਰੀ ਚਾਹੇ ਆਪਣਾ ਹੋਵੇ ਚਾਹੇ ਬੇਗਾਨਾ?
ਜਲੰਧਰ ਤੋਂ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੂੰ ਕੀਤਾ ਵਿਜੀਲੇੰਸ ਨੇ ਗ੍ਰਿਫਤਾਰ!
ਵੱਖ ਵੱਖ ਜਗ੍ਹਾ ਕੀਤੀ ਛਾਪੇਮਾਰੀ ਨੋਟ ਗਿਣਨ ਦੀਆਂ ਮਸ਼ੀਨਾਂ ਦੀ ਵੀ ਲੋੜ ਪੈ ਗਈ ਸੂਤਰਾਂ ਕਹਿੰਦੇ ਕੇ ਰਿਸ਼ਵਤ ਦਾ ਪੈਸਾ ਬਹੁਤ ਕੱਠਾ ਕੀਤਾ ਸੀ।
ਜਦੋ ਇਹੋ ਜਿਹੇ ਵਿਧਾਇਕ ਹੋਣਗੇ ਤੇ ਸ਼ਹਿਰ ਦਾ ਵਿਕਾਸ ਕੀ ਹੋਣਾ?
ਜਦੋ ਪਾਰਕ ਦਾ ਠੇਕਾ ਵਿਧਾਇਕ ਜੀ 7ਲੱਖ ਦੱਸ ਕੇ ਜਾਂਦੇ ਠੇਕੇਦਾਰ ਕਹਿੰਦਾ ਗਲਤੀ ਲੱਗੀ ਸੀ? 2/5 ਲੱਖ ਦਾ ਹੈ?
“ਫਿਰ ਫਰਕ ਤਾਂ ਪੈਂਦਾ ਹੈ ”
ਮੁੱਖ ਮੰਤਰੀ ਨੇ ਕਿਹਾ ਕੋਈ ਹੋਵੇ ਆਪਣਾ ਜਾਂ ਬੇਗਾਨਾ ਰਿਸ਼ਵਤ ਨਹੀਂ ਖਾਣ ਦਿੱਤੀ ਜਾਵੇਗੀ। ਇਕ ਵਾਰ ਬਾਕੀਆਂ ਨੂੰ ਵੀ ਇਹ ਗ੍ਰਿਫਤਾਰੀ ਬਾਅਦ ਹੱਥਾਂ ਪੈਰਾਂ ਦੀ ਪੈ ਗਈ ਹੈ?
ਕਾਫੀ ਦਿਨਾਂ ਤੋਂ ਰਮਨ ਅਰੋੜਾ ਵਿਜਿਲੇੰਸ ਦੀ ਰਾਡਾਰ ਤੇ ਸਨ।
ਸ਼ੋਸ਼ਲ ਮੀਡੀਆ ਤੇ ਪੋਸਟ ਬੜੀ ਵਾਇਰਲ ਹੋਈ ਸੀ ਬੱਕਰੇ ਦੀ ਮਾਂ ਕੱਦ ਤੱਕ ਖੈਰ ਮਨਾਏਗੀ? ਉਸ ਵੇਲੇ ਇੱਕ MLA ਦਾ ਨਜ਼ਦੀਕੀ ਅਧਿਕਾਰੀ ਅਰੈਸਟ ਹੋਇਆ ਸੀ …ਹਾਲੇ ਏ ਪੁੱਛਟੀ ਨਹੀਂ ਹੋਈ ਕੇ ਕਿੰਨਾ ਪੈਸਾ ਫੜਿਆ ਗਿਆ….। ਸੂਤਰ ਏ ਕਹਿੰਦੇ ਕੀ ਕਈ ਬੈਗ ਲਿਜਾਂਦੇ ਦੇਖਿਆ।
ਜਿੰਮੀ ਕਾਲੀਆ ਦਾ ਰਮਨ ਅਰੋੜਾ ਨੂੰ ਵਿਧਾਇਕ ਬਣਾਉਣ ਵੇਲੇ ਵੱਡਾ ਯੋਗਦਾਨ ਸੀ। ਪਰ ਕਾਲੀਆ ਜੀ ਦਾ ਪਹਿਲਾਂ ਹੀ ਪੋਸਟ ਪਾਣਾ ਵੀ ਵਿਧਾਇਕ ਜੀ ਨੂੰ ਸਮਝ ਨਹੀਂ ਆਇਆ? ਜਿਸ ਕਰਕੇ ਅੱਜ ਇਹ ਦਿਨ ਰਮਨ ਅਰੋੜਾ ਨੂੰ ਅਰਸ਼ੋਂ ਫਰਸ਼ ਤੇ ਲੈ ਆਇਆ?
ਹੁਣ ਤੁਸੀਂ ਖੁਦ ਸੋਚੋ ਕੀ ਵਿਧਾਇਕ ਜੀ ਕਿੰਨਾ ਪੈਸਾ ਕੱਠਾ ਕਰੀ ਬੈਠੇ ਹੋਣਗੇ??
ਕਾਲੀਆ ਜੀ ਨੇ ਹੁਣੇ ਪੋਸਟ ਪਾਈ ਕੀ ਸਭ ਫੜੇ ਜਾਣਗੇ?