ਬਿਜਲੀ ਬੋਰਡ ਦੀ ਸਬ ਡਿਵੀਜ਼ਨ ਰਾਜਪੁਰਾ ਵਿਖੇ ਬਿਜਲੀ ਬੋਰਡ ਦੇ ਸਮੂਹ ਜਥੇਬੰਦੀਆਂ ਦੇ ਮੁਲਾਜਮਾਂ ਨੇ ਆਪਣੀਆਂ ਹੱਕੀ ਮੰਗਾਂ ਨਾ ਮੰਨਣ ਦੇ ਰੋਸ ਵਜੋ ਪੰਜਾਬ ਦੀਆਂ ਜਥੇਬੰਦੀਆਂ ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸਦੇ ਤੇ ਤਿੰਨ ਦਿਨ ਦੀ 11 12 13 ਅਗਸਤ ਤੱਕ ਮਾਸਕ ਲੀਵ ਭਰੀ ਹੈ |
ਇਸ ਮੌਕੇ ਪਤਰਕਾਰਾ ਨਾਲ ਗਲਬਾਤ ਕਰਦੇ ਹੋਇਆ ਸੁਖਦੇਵ ਸਿੰਘ ਰਾਠੋੜ ਨੇ ਦੱਸਿਆ ਕਿ ਮਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਪਹਿਲਾਂ ਕੀਤੀਆਂ ਮੀਟਿੰਗਾਂ ਵਿੱਚ ਸਾਡੀਆਂ ਮੰਗਾ ਮਨੀਆਂ ਹਨ ਅਤੇ ਸਹਿਮਤੀ ਦਿੱਤੀ ਹੈ ਪਰ ਉਸ ਦਾ ਸੈਕੂਲਰ ਜਾਰੀ ਨਹੀਂ ਕੀਤਾ ਇਸ ਦੇ ਰੋਸ ਵਜੋਂ ਸਮੁਹਜਥੇਬੰਦੀਆਂ ਨਾਲ ਰਲ ਕੇ ਛੁੱਟੀ ਤੇ ਜਾਣ ਦਾ ਫ਼ੈਸਲਾ ਲਿਆ ਹੈ ਤੇ ਇਸ ਦੌਰਾਨ ਬਿਜਲੀ ਬੋਰਡ ਦੀ ਮਨੇਜਮੈਂਟ ਖਿਲਾਫ਼ ਨਾਰੇਬਾਜੀ ਵੀ ਕੀਤੀ ਗਈ |