ਸ਼ਿੰਦਰਪਾਲ ਸਿੰਘ ਚਾਹਲ ਸੀ.ਪੱਤਰਕਾਰ ਬਣੇ ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਦੁਆਬਾ ਜੋਨ ਦੇ ਪ੍ਰਧਾਨ

0
11

ਸਾਬਕਾ ਡੀਜੀਪੀ ਪੰਜਾਬ ਸ਼੍ਰੀ ਸ਼ਸ਼ੀਕਾਂਤ ਵੱਲੋਂ ਸ਼ੁਰੂ ਕੀਤੀ ਗਈ ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਰਜਿ. ਦੇ ਕਨਵੀਨਰ ਹਰਮਨ ਸਿੰਘ ਵਲੋਂ ਸ਼ਿੰਦਰਪਾਲ ਸਿੰਘ ਚਾਹਲ ਸੀ.ਪੱਤਰਕਾਰ ਚੰਡੀਗੜ੍ਹ ਪੰਜਾਬ ਜਰਨਲਿਟਸ ਐਸੋਸੀਏਸ਼ਨ ਜਲੰਧਰ ਰਜਿ. ਦੇ ਪ੍ਰਧਾਨ ਨੂੰ ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਦੁਆਬਾ ਜੋਨ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।

ਸ਼ਿੰਦਰਪਾਲ ਸਿੰਘ ਚਾਹਲ ਸੀ.ਪੱਤਰਕਾਰ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੇ ਕਨਵੀਨਰ ਹਰਮਨ ਸਿੰਘ ਨੇ ਕਿਹਾ ਕਿ ਦੁਆਬਾ ਖੇਤਰ ‘ਚ ਚਾਹਲ ਦੀ ਅਗਵਾਈ ਨਾਲ ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਦੀ ਲਹਿਰ ਵਡੀਆਂ ਉਚਾਈਆਂ ‘ਤੇ ਪਹੁੰਚੇਗੀ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਏਗੀ।