ਮਜੀਠੀਆ ਆਪਣੇ ਦਿਮਾਗ ਦਾ ਇਲਾਜ ਕਰਾਏ ਜੇ ਨਹੀਂ ਪੈਸੇ ਤਾਂ ਚੈੱਕ ਕੱਟ ਕੇ ਦੇ ਦਿਆਂਗੇ- ਪ੍ਰਧਾਨ ਮੰਤਰੀ ਬਾਜੇਕੇ

0
1

ਪ੍ਰਧਾਨ ਮੰਤਰੀ ਬਾਜੇਕੇ ਨੂੰ ਮੈਡੀਕਲ ਲਈ ਜੇਲ੍ਹ ਤੋਂ ਲਿਆਂਦਾ ਬਾਹਰ ਦਿੱਤਾ ਬਿਆਨ

ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਭਗਵੰਤ ਸਿੰਘ ਬਾਜੇਕੇ (ਪ੍ਰਧਾਨ ਮੰਤਰੀ ਬਾਜੇਕੇ) ਨੂੰ ਮੈਡੀਕਲ ਚੈਕਅੱਪ ਲਈ ਬਠਿੰਡਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘ਮੈਂ ਚੜ੍ਹਦੀਕਲਾ ਵਿੱਚ ਹਾਂ’ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ: (ਅੰਮ੍ਰਿਤ ਛਕੋ, ਗੁਰੂ ਦੇ ਲੜ ਲਗਾਓ)।