ਬਾਦਲ ਦਲ ਤੇ SGPC ਹੁਣ ਇਹ ਬੰਦੀ ਸਿੰਘ ਨੂੰ ਬਣਾਏਗੀ ਜਥੇਦਾਰ..?

0
1

ਬਾਦਲ ਦਲ ਤੇ SGPC ਹੁਣ ਇਹ ਬੰਦੀ ਸਿੰਘ ਨੂੰ ਬਣਾਏਗੀ ਜਥੇਦਾਰ..?

ਇੱਕ  ਨਿੱਜੀ ਚੈਨਲ ਦੀ ਹੈਡਲਾਈਨ ਮੁਤਾਬਿਕ ਅਕਾਲੀ ਦਲ ਬਾਦਲ ਇੱਕ ਵਾਰ ਫਿਰ  ਇੱਕ ਬਹੁਚਰਚਿਤ ਬੰਦੀ ਸਿੰਘ ਨੂੰ ਬਣਾ ਸੱਕਦੀ ਸ਼੍ਰੀ ਅਕਾਲ ਤੱਖਤ ਸਾਹਿਬ ਜੀ ਦਾ ਜਥੇਦਾਰ??

ਕੀ ਹੋਣਗੇ ਹੁਣ ਫਾਰਗ ਨਵੇਂ ਜਥੇਦਾਰ ਗੜਗੱਜ? ਕਾਰਜਕਾਰੀ ਜਥੇਦਾਰ ਦੀ ਸੇਵਾ ਮਿਲੀ ਸੀ ਗਿਆਨੀ ਰਘਬੀਰ ਸਿੰਘ ਜੀ ਨੂੰ ਸੇਵਾ ਮੁਕਤ ਕਰਕੇ..!!!!

 

 

ਪਹਿਲਾਂ ਵੀ ਭਾਈ ਰਣਜੀਤ ਸਿੰਘ ਨੂੰ ਗਿਆ ਸੀ ਇਸੇ ਤਰਾਂ ਜਥੇਦਾਰ..?

 

 

ਫਿਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਗਰਮਖਿਆਲੀਆਂ ਨੇ  ਸਰਬੱਤ ਖਾਲਸਾ ਸੱਦ 2015 ਵਿੱਚ ਥਾਪਿਆ ਸੀ ਜਥੇਦਾਰ?