ਪੰਜਾਬ ‘ਚ ਲੋਕ ਸੰਪਰਕ ਵਿਭਾਗ ‘ਚ 15 ਅਧਿਕਾਰੀਆਂ ਦੇ ਤਬਾਦਲੇ, ਹਾਕਮ ਥਾਪਰ ਬਣੇ DPRO ਜਲੰਧਰ

0
1

ਪੰਜਾਬ ‘ਚ ਲੋਕ ਸੰਪਰਕ ਵਿਭਾਗ ‘ਚ 15 ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਦੇ ਤਬਾਦਲੇ ਦਾ ਦੌਰ ਜਾਰੀ ਹੈ। ਇਸੇ ਸਿਲਸਿਲੇ ਤਹਿਤ ਪੰਜਾਬ ਸਰਕਾਰ ਵੱਲੋਂ ਲੋਕ ਸੰਪਰਕ ਵਿਭਾਗ ਦੇ 15 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।