ਨਵੀਨ ਸਿੰਗਲਾ IPS ਬਣੇ ਜਲੰਧਰ ਰੇਂਜ ਦੇ ਡੀਆਈਜੀ

0
1

ਆਈਪੀਐੱਸ ਅਧਿਕਾਰੀ ਨਵੀਨ ਸਿੰਗਲਾ ਨੂੰ ਜਲੰਧਰ ਰੇਂਜ ਦੇ ਡੀਆਈਜੀ ਦੀ ਕਮਾਨ ਸੌਂਪੀ ਗਈ ਹੈ, 2009 ਬੈਚ ਦੇ ਆਈਪੀਐੱਸ ਅਧਿਕਾਰੀ ਨਵੀਨ ਸਿੰਗਲਾ ਇਸ ਤੋਂ ਪਹਿਲਾਂ ਜਲੰਧਰ ਵਿਚ ਡੀਸੀਪੀ ਲਾਅ ਐਂਡ ਆਰਡਰ ਵਜੋਂ ਲੰਬਾ ਸਮਾਂ ਸੇਵਾ ਨਿਭਾਅ ਚੁੱਕੇ ਹਨ।