ਪੰਜਾਬ ਸਰਕਾਰ ਨੇ ਭਾਰੀ ਗਰਮੀ ਦੇ ਕਾਰਨ ਸਕੂਲਾਂ ਦੇ ਸਮੇਂ ਵਿੱਚ ਬਦਲੀ ਕੀਤੀ ਸੀ ਅਤੇ ਸਕੂਲ ਸਵੇਰੇ 7 ਵਜੇ ਲੱਗਣੇ ਸਨ। ਇਸ ਦੇ ਚਲਦਿਆਂ ਹੀ ਅੱਜ ਸਵੇਰ ਸਮੇਂ ਜਲੰਧਰ ਦੇ ਕਾਲਾ ਸਿੰਘਾ ਰੋਡ ਤੇ ਇਸ ਸਕੂਲ ਲਈ ਵਿਦਿਆਰਥੀ ਨਾਲ ਸੜਕ ਹਾਦਸਾ ਵਾਪਰਿਆ, ਜਲੰਧਰ ਦੇ ਸਾਈ ਦਾਸ ਸਕੂਲ ਦੇ ਇੱਕ ਵਿਦਿਆਰਥੀ ਦੀ ਟਰੱਕ ਦੀ ਟਕਰਾਉਣ ਨਾਲ ਮੌਤ ਹੋ ਗਈ।