FashionPoliticsPunjabUncategorized ਜਲੰਧਰ ਵਾਸੀਆਂ ਲਈ ਸੌਗਾਤ, CM ਮਾਨ ਵੱਲੋਂ 30 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ By Star News Punjabitv - June 19, 2023 0 1 Share Facebook Twitter Pinterest WhatsApp ਜਲੰਧਰ ਸ਼ਹਿਰ ਦੇ ਲੋਕਾਂ ਨੂੰ ਵੱਡੀ ਸੌਗਾਤ ਦਿੰਦਿਆਂ ਹੋਇਆ ਪੰਜਾਬ ਦੇ ਸੀਐਮ ਭਗਵੰਤ ਮਾਨ 30 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ। ਮਾਨ ਨੇ ਕਿਹਾ ਕਿ, 30 ਕਰੋੜ ਦੇ ਕੰਮ ਚ ਕਰੀਬ 40 ਤੋਂ ਵੱਧ ਕੰਮ ਹੋਣਗੇ।