ਆਪ ਸਰਕਾਰ ਅੱਗੇ ਝੁੱਕੀ ਜਲੰਧਰ ਪੁਲਿਸ! ਜਾਣੋ ਕਿਉਂ ? DCP ਨਰੇਸ਼ ਡੋਗਰਾ ਤੇ 307, SC/ST ਤਹਿਤ FIR ਦਰਜ

0
1

ਜੋ ਵੀ ਗਲਤ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ- ਵਿਧਾਇਕ ਰਮਨ ਅਰੋੜਾ

ਜਲੰਧਰ / ਚਾਹਲ

ਆਮ ਆਦਮੀ ਪਾਰਟੀ ਸਰਕਾਰ ਅੱਗੇ ਹੁਣ ਜਲੰਧਰ ਪੁਲੀਸ ਜਲੰਧਰ ਨੂੰ ਝੁਕਣਾ ਪੈ ਗਿਆ ਸਿਆਸੀ ਦਬਾਅ ਦੇ ਕਾਰਨ ਜਲੰਧਰ ਪੁਲਿਸ ਨੂੰ ਆਪਣੇ ਹੀ ਡੀਸੀਪੀ ਤੇ ਪਰਚਾ ਦਰਜ ਕਰਨਾ ਪਿਆ ਜਾਣਕਾਰੀ ਅਨੁਸਾਰ ਕਿਸੇ ਦੁਕਾਨਦਾਰ ਦੇ ਝਗੜੇ ਤੋਂ ਬਾਅਦ ਜਲੰਧਰ ਦੇ ਵਿਧਾਇਕ ਅਮਨ ਅਰੋੜਾ ਅਤੇ ਡੀ ਸੀ ਪੀ ਨਰੇਸ਼ ਡੋਗਰਾ ਵਿਚ ਬੈਂਸ ਵਸਾਈ ਹੋ ਗਈ ,ਆਮ ਆਦਮੀ ਪਾਰਟੀ ਦੇ ਅੱਗੇ ਨਾ ਤਾਂ ਮੌਜੂਦਾ ਡੀਜੀਪੀ ਦੀ ਨਹੀਂ ਪੇਸ਼ ਚੱਲੀ ਅਤੇ ਨਾ ਹੀ ਕਿਸੇ ਹੋਰ ਅਧਿਕਾਰੀ ਦੀ ਚਲੀ , ਹਾਲਾਤ ਇਹੋ ਹੋ ਗਿਆ ਕਿ ਪੁਲੀਸ ਨੂੰ ਆਪਣੇ ਡੀਸੀਪੀ ਤੇ ਹੀ ਪਰਚਾ ਦਰਜ ਕਰਨਾ ਪਿਆ