CrimeInternationalPoliticsPunjab ਅਮਰੀਕਾ ’ਚ ਗੋਲੀਬਾਰੀ , 3 ਪੁਲਿਸ ਅਫਸਰਾਂ ਦੀ ਹੋਈ ਮੌਤ By Star News Punjabitv - April 30, 2024 0 1 Share Facebook Twitter Pinterest WhatsApp ਅਮਰੀਕਾ ’ਚ ਚਾਰਲੋਟੇ (ਉੱਤਰੀ ਕੈਰੋਲੀਨਾ) ਇਕ ਰਿਹਾਇਸ਼ ’ਤੇ ਚੱਲੀਆਂ ਗੋਲੀਆਂ ਵਿਚ ਤਿੰਨ ਪੁਲਿਸ ਅਫਸਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਇਕ ਡਿਪਟੀ ਯੂ ਐਸ ਮਾਰਸ਼ਨ ਅਤੇ ਦੋ ਸਥਾਨ ਪੁਲਿਸ ਅਫਸਰ ਸ਼ਾਮਲ ਹਨ।