ਬੱਚਿਆਂ ਦੀ ਅਵਾਜ਼ ਬਣੀ ਨਸ਼ੇ ਵਿਰੁੱਧ ਲਹਿਰ
ਸਕੂਲ ਦੇ ਸਾਹਮਣੇ ਖੁੱਲਿਆ ਸ਼ਰਾਬ ਦਾ ਠੇਕਾ ?
ਜਲੰਧਰ ਕੈਂਟ ਇਲਾਕੇ ‘ਚ ਨਸ਼ਿਆਂ ਖਿਲਾਫ਼ ਛੇੜੀ ਗਈ ਨਵੀਂ ਜੰਗ
ਠੇਕੇ ਦੇ ਵਿਰੋਧ ‘ਚ ਬੱਚਿਆਂ ਨੇ ਚੁੱਕੀ ਅਵਾਜ਼, ਕੀ ਸੁਣੇਗੀ ਸਰਕਾਰ?
ਸਿੱਖਿਆ ਮੰਦਰ ਕੋਲ ਨਸ਼ੇ ਦਾ ਡੇਰਾ – ਲੋਕਾਂ ‘ਚ ਰੋਸ
ਨਸ਼ਿਆਂ ਵਿਰੁੱਧ ਬੋਲਿਆ ਮਾਸੂਮ ਬੱਚਿਆਂ ਨੇ, ਹੁਣ ਕਾਰਵਾਈ ਦੀ ਉਡੀਕ ਦੇਖੋ ਪੂਰੀ ਵੀਡੀਓ..
ਸਕੂਲ ਦੇ ਸਾਹਮਣੇ ਖੁੱਲਿਆ ਸ਼ਰਾਬ ਦਾ ਠੇਕਾ ਵਿਰੋਧ ਵਿੱਚ ਉਤਰੇ ਜਲੰਧਰ ਕੈਂਟ,Cantonment ਸਕੂਲ ਦੇ ਬੱਚਿਆਂ ਵੱਲੋਂ ਕੀਤਾ ਗਿਆ ਠੇਕੇ ਦਾ ਵਿਰੋਧ ਹੁਣ ਦੇਖਣਾ ਹੋਵੇਗਾ ਯੁੱਧ ਨਸ਼ਿਆ ਵਿਰੁੱਧ ਦੇ ਚਲਦਿਆਂ ਆਖਿਰਕਾਰ ਕਦੋਂ ਕੀਤੀ ਜਾਏਗੀ ਇਸ ਠੇਕੇਦਾਰ ਤੇ ਕਾਰਵਾਈ।