Punjab Punjab ਕਪੂਰਥਲਾ ਅਧੀਨ ਪੈਂਦੇ ਢਿਲਵਾਂ ਟੋਲ ਤੇ ਹੋਈ ਫ਼ਾਇਰਿੰਗ

Punjab Punjab ਕਪੂਰਥਲਾ ਅਧੀਨ ਪੈਂਦੇ ਢਿਲਵਾਂ ਟੋਲ ਤੇ ਹੋਈ ਫ਼ਾਇਰਿੰਗ

ਇੱਕ ਵਾਰ ਫਿਰ ਗੂੰਜਿਆਂ ਗੋਲੀਆਂ ਦੀਆਂ ਆਵਾਜਾਂ ਨਾਲ ਪੰਜਾਬ

 

 

ਕਪੂਰਥਲਾ ਅਧੀਨ ਪੈਂਦੇ ਢਿਲਵਾਂ ਟੋਲ ਤੇ ਹੋਈ ਫ਼ਾਇਰਿੰਗ!!

ਪ੍ਰਾਪਟੀ ਡੀਲਰ ਤੇ ਹੋਈ ਫ਼ਾਇਰਿੰਗ!
ਮੋਗਾ ਦਾ ਦੱਸਿਆ ਜਾ ਰਿਹਾ ਡੀਲਰ ਪਰਚੀ ਕਟਾਉਣ ਤੋਂ ਦੱਸੀ ਜਾ ਰਹੀ ਹੈ?

 

ਪ੍ਰਫੇਸ਼ਨਲ ਪ੍ਰਾਪਟੀ ਡੀਲਰ ਹੈ ਜੋ ਇੱਕ ਪੈਲੇਸ ਬਣਾਇਆ ਜਾ ਰਿਹਾ ਉਸਦੀ ਖੂੰਦਕ ਵੀ ਸੂਤਰ ਨੇ ਦੱਸੀ ਹੈ 10,15 ਬੰਦਿਆ ਨੇ ਹਮਲਾ ਕੀਤਾ ਡੀਲਰ ਦੇ ਸਿਰ ਨੂੰ ਗੋਲੀ ਛੂਹ ਕੇ ਲੰਘੀ ਹੈ ਪਰ ਹਸਪਤਾਲ ਵਿੱਚ ਉਹਨਾਂ ਦੇ ਇਲਾਜ ਨੂੰ ਸੀਰੀਅਸ ਨਹੀਂ ਲਿਆ ਜਾ ਰਿਹਾ!