ਜਲੰਧਰ ਤੋਂ (ਹਨੀ ਸਿੰਘ) ਦੀ ਵਿਸ਼ੇਸ਼ ਰਿਪੋਰਟ
ਜਲੰਧਰ ਕੇਂਦਰੀ ਹਲਕੇ ਦੇ ਆਪ ਮੌਜੂਦਾ ਵਿਧਾਇਕ ਰਮਨ ਅਰੋਡ਼ਾ ਘਰ ਵਿਜੀਲੈਸਦਾ ਛਾਪਾ? ਕਰੀਬ 10 ਦਿਨ ਪਹਿਲਾਂ ਸਕਓਰਿਟੀ ਲਈ ਸੀ ਵਾਪਿਸ? ਤੇ ਵਿਧਾਇਕ ਦੇ ਨਜ਼ਦੀਕੀ ਅਧਿਕਾਰੀ ਨੂੰ ਵੀ ਕੀਤਾ ਸੀ ਅਰੈਸਟ?
ਪਰ ਸੂਤਰਾ ਦਾ ਕਹਿਣਾ ਵਿਧਾਇਕ ਨੂੰ ਫਿਰ ਅਕਲ ਨਹੀਂ ਆਈ ਕਿ ਇਹਨਾਂ ਰਿਸ਼ਵਤ ਦਾ ਪੈਸਾ ਇਧਰ ਓਧਰ ਕਰ ਦੇਵਾਂ? ਏ ਕਿਉਂ ਨਹੀਂ ਕੀਤਾ ਏ ਜਾਂਚ ਦਾ ਵਿਸ਼ਾ ਹੈ.
ਫਿਲਹਾਲ ਆਪਣਿਆਂ ਨੇ ਆਪਣਾ ਭ੍ਰਿਸ਼ਟ ਵਿਧਾਇਕ ਕੀਤਾ ਗ੍ਰਿਫਤਾਰ..??
ਕਿਸੇ ਰਿਸ਼ਵਤ ਲੈਣ ਵਾਲੇ ਜਾਂ ਰਿਸ਼ਵਤ ਨੂੰ ਬੜਾਵਾ ਦੇਣ ਵਾਲੇ ਛੱਡੇ ਨਹੀਂ ਜਾਣਗੇ ਚਾਹੇ ਉਹ ਸਾਡੇ ਜਾਂ ਬੇਗ਼ਾਨੇ ਮੁੱਖ ਮੰਤਰੀ ਹੋਏ live ਜਲੰਧਰ ਦੇ ਵਿਧਾਇਕ ਬਾਰੇ ਕਰ ਗਏ ਖੁੱਲੀਆਂ ਗੱਲਾਂ…?