ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆਂ ਕਲਾਂ ਦੇ ਨੌਜਵਾਨ ਦਾ ਮਹਿਜ 200 ਰੁਪਏ ਦੇ ਲੈਣ ਦੇ ਅੰਦਰ ਲੈ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮਿੰਟੂ ਮਸੀਹ 34 ਸਾਲ ਪੁੱਤਰ ਤਰਸੇਮ ਮਸੀਹ ਵਾਸੀ ਜੋੜੀਆਂ ਕਲਾਂ ਦਾ ਜੋ ਕਿ ਜਲੰਧਰ ਵਿਖੇ ਕਿਸੇ ਢਾਬੇ ਤੇ ਕੰਮ ਕਰਦਾ ਸੀ ਉਹ ਛੁੱਟੀ ਲੈ ਕੇ ਪਿੰਡ ਆਇਆ ਹੋਇਆ ਸੀ।
200 ਰੁਪਏ ਦੀ ਖ਼ਾਤਰ ਨੌਜਵਾਨ ਦਾ ਬੇਰਹਿਮੀ ਨਾਲ ਕਤਲ
