ਸਕੂਲ, ਕਾਲਜ, ਦਫਤਰ ਤੇ ਬੈਂਕ ਰਹਿਣਗੇ 5 ਦਿਨ ਬੰਦ! ਵੇਖੋ ਛੁੱਟੀਆਂ ਦੀ ਲਿਸਟ

ਸਕੂਲ, ਕਾਲਜ, ਦਫਤਰ ਤੇ ਬੈਂਕ ਰਹਿਣਗੇ 5 ਦਿਨ ਬੰਦ! ਵੇਖੋ ਛੁੱਟੀਆਂ ਦੀ ਲਿਸਟ

ਅਕਤੂਬਰ ਮਹੀਨੇ ਦੀ ਸ਼ੁਰੂਆਤ ਤੋਂ ਇਸ ਦੇ ਅੰਤ ਤੱਕ ਤਿਉਹਾਰਾਂ ਅਤੇ ਵਿਸ਼ੇਸ਼ ਦਿਨਾਂ ਦੀ ਲੰਮੀ ਕਤਾਰ ਹੈ। ਅਕਤੂਬਰ ਦੇ ਪਹਿਲੇ ਹਫ਼ਤੇ ਤਿੰਨ ਦਿਨ ਛੁੱਟੀਆਂ ਸਨ, ਜਦਕਿ ਦੂਜੇ ਹਫਤੇ ਵੀ ਲਗਾਤਾਰ ਕਈ ਸਰਕਾਰੀ ਛੁੱਟੀਆਂ ਹਨ। ਜੇਕਰ ਤੁਸੀਂ ਕਿਤੇ ਬਾਹਰ ਜਾਣ ਦੀ ਯੋਜਨਾ ਬਣਾਉਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ 10 ਤੋਂ 14 ਦੇ ਵਿਚਕਾਰ ਜਾ ਸਕਦੇ ਹੋ।

ਦਰਅਸਲ, ਸਕੂਲ, ਕਾਲਜ, ਦਫ਼ਤਰ ਅਤੇ ਬੈਂਕ ਲਗਾਤਾਰ 5 ਦਿਨ ਬੰਦ ਰਹਿਣ ਵਾਲੇ ਹਨ। ਅਕਤੂਬਰ ਦੇ ਦੂਜੇ ਹਫ਼ਤੇ 5 ਦਿਨ ਛੁੱਟੀ ਰਹੇਗੀ।

ਮਹਾਸਪਤਮੀ (Mahasaptami) ਦੇ ਮੌਕੇ ਉਤੇ 10 ਅਕਤੂਬਰ ਵੀਰਵਾਰ ਨੂੰ ਛੁੱਟੀ ਰਹੇਗੀ। ਇਸ ਮੌਕੇ ਦੇਸ਼ ਦੇ ਕੁਝ ਰਾਜਾਂ ਵਿੱਚ ਸਕੂਲ, ਕਾਲਜ, ਦਫ਼ਤਰ ਅਤੇ ਬੈਂਕ ਬੰਦ ਰਹਿਣਗੇ।