ਵੱਡੀ ਖ਼ਬਰ: ਅਮਰੀਕਾ ਦੇ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ

ਵੱਡੀ ਖ਼ਬਰ: ਅਮਰੀਕਾ ਦੇ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ

US Presidential Election Result 2024 Live Updates: ਅਮਰੀਕਾ ਦੇ 47ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਬਣ ਗਏ ਹਨ। ਉਨ੍ਹਾਂ ਦੇ ਵੱਲੋਂ ਜਿੱਤ ਤੋਂ ਬਾਅਦ ਸਪੀਚ ਵੀ ਦਿੱਤੀ ਜਾ ਰਹੀ ਹੈ।

 

ਦੱਸ ਦਈਏ ਕਿ, ਅਮਰੀਕੀ ਮੀਡੀਆ ਆਊਟਲੈੱਟ ਫੌਕਸ ਨਿਊਜ਼ ਨੇ ਟਰੰਪ ਦੀ ਰਿਪਬਲਿਕਨ ਪਾਰਟੀ ਦੀ ਜਿੱਤ ਦਾ ਐਲਾਨ ਕੀਤਾ ਹੈ।