ਮਜੀਠੀਏ ਦੀ ਗੱਲ ਨਿੱਕਲੀ ਸੱਚੀ ਮਜੀਠੇ ਪੰਪ ਤੇ ਅਟੈਕ!ਇੱਕ ਮੌਤ ਦੂਜਾ ਗੰਭੀਰ ਜਖਮੀ! ਬਿਕਰਮਜੀਤ ਮਜੀਠੀਏ ਨੇ x ਤੇ ਪਾਈ ਪੋਸਟ
ਪੰਜਾਬ ‘ਚ LAW AND ORDER ਦੇ ਹਾਲਾਤ ਬਦ ਤੋਂ ਬਦਤਰ
ਅੱਜ ਮਜੀਠੇ ਪੰਪ ‘ਤੇ ਅਟੈਕ।
ਇੱਕ ਬੰਦੇ ਦੀ ਗੋਲੀ ਲੱਗਣ ਨਾਲ ਮੌਤ।
ਦੂਜਾ ਗੰਭੀਰ ਜ਼ਖ਼ਮੀ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗੈਂਗਸਟਰਾਂ ਨੇ ਸ਼ਰੇਆਮ ਮਜੀਠੇ ਹਲਕੇ ਦੇ ਹਾਲਾਤ ਖਰਾਬ ਕਰਨ ਦੀ ਗੱਲ ਕੀਤੀ ਸੀ।
ਭਗਵੰਤ ਮਾਨ ਜੀ ਕੀ ਇਹੀ ਹੈ ਰੰਗਲਾ ਪੰਜਾਬ
️
ਮੁੱਖ ਮੰਤਰੀ ਜੀ ਜਾਗੋ ਅਤੇ ਪੰਜਾਬ ਦੇ ਹਾਲਾਤ ਸੁਧਾਰੋ
ਜੇਕਰ ਸੂਬੇ ‘ਚ LAW AND ORDER ਸਹੀ ਨਹੀਂ ਕਰ ਸਕਦੇ ਤਾਂ ਅਸਤੀਫ਼ਾ ਦਿਓ