ਬਿਕਰਮ ਸਿੰਘ ਮ਼ਜੀਠੀਆ ਅੱਜ SIT ਦੇ ਸਾਹਮਣੇ ਨਹੀਂ ਹੋਣਗੇ ਪੇਸ਼

ਬਿਕਰਮ ਸਿੰਘ ਮ਼ਜੀਠੀਆ ਅੱਜ SIT ਦੇ ਸਾਹਮਣੇ ਨਹੀਂ ਹੋਣਗੇ ਪੇਸ਼

ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮ਼ਜੀਠੀਆ ਅੱਜ SIT ਦੇ ਸਾਹਮਣੇ ਪੇਸ਼ ਨਹੀਂ ਹੋਣਗੇ।

ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਉਤੇ ਡਰੱਗ ਨਾਲ ਸਬੰਧਤ ਕੇਸ ਵਿਚ ਪੁੱਛਗਿਛ ਹੋਣੀ ਸੀ, ਇਸ ਤੋਂ ਪਹਿਲਾਂ ਉਹ 18 ਦਸੰਬਰ ਨੂੰ SIT ਸਾਹਮਣੇ ਪੇਸ਼ ਹੋਏ ਸਨ।