ਪੰਜਾਬ ਪੁਲਿਸ ਬਣੀ ਹਾਈਟੈਕ! ਸੀ ਐਮ ਭਗਵੰਤ ਮਾਨ ਨੇ ਨਵੀਆਂ ਹਾਈਟੈਕ EVR ਗੱਡੀਆਂ ਨੂੰ ਹਰੀ ਝੰਡੀ

ਪੰਜਾਬ ਪੁਲਿਸ ਬਣੀ ਹਾਈਟੈਕ! ਸੀ ਐਮ ਭਗਵੰਤ ਮਾਨ ਨੇ ਨਵੀਆਂ ਹਾਈਟੈਕ EVR ਗੱਡੀਆਂ ਨੂੰ ਹਰੀ ਝੰਡੀ

ਪੰਜਾਬ ਦੇ ਮੁੱਖ ਮੰਤਰੀ ਤੇ ਡੀਜੀਪੀ ਗੌਰਵ ਯਾਦਵ ਨੇ ਅੱਜ ਪੰਜਾਬ ਪੁਲਿਸ ਦੇ ਵੱਖ-ਵੱਖ ਥਾਣਿਆਂ ਲਈ 98 ਨਵੀਆਂ ਹਾਈਟੈਕ EVR ਗੱਡੀਆਂ ਨੂੰ ਹਰੀ ਝੰਡੀ ਦਿੱਤੀ ਹੈ। ਹਾਲ ਹੀ ਵਿੱਚ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਪੁਲਿਸ ਨੂੰ ਅਪਗ੍ਰੇਡ ਕਰਨ ਲਈ ਅਪਡੇਟਡ ਵਾਹਨ ਦਿੱਤੇ ਜਾਣਗੇ।

ਸੀਐਮ ਮਾਨ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਨੂੰ ਹਾਈਟੈਕ ਉਪਕਰਨਾਂ ਨਾਲ ਲੈਸ ਕਰ ਰਹੇ ਹਾਂ। 98 ਨਵੀਆਂ ਹਾਈਟੈਕ EVR ਗੱਡੀਆਂ ਨੂੰ ਲੋਕਾਂ ਦੀ ਸੇਵਾ ਲਈ ਰਵਾਨਾ ਕਰ ਰਹੇ ਹਾਂ।