ਪੰਚਾਇਤੀ ਚੋਣਾਂ ’ਚ ਹੋਈ ਵੋਟਿੰਗ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਉਨ੍ਹਾਂ ਦੇ ਬੱਚਿਆਂ ਨੇ ਪਿੰਡ ਬਾਦਲ ਵਿਖੇ ਵੋਟ ਦਾ ਭੁਗਤਾਨ ਨਹੀਂ ਕੀਤਾ। ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਵੀ ਵੋਟ ਪਾਉਣ ਲਈ ਬੂਥ ’ਤੇ ਨਹੀਂ ਪੁੱਜੇ। ਦੱਸਣਯੋਗ ਹੈ ਕਿ ਬਾਦਲ ਪਰਿਵਾਰ ਨੇ ਪਿਛਲੀਆਂ ਪੰਚਾਇਤੀ ਚੋਣਾਂ ’ਚ ਵੋਟਾਂ ਪਾਈਆਂ ਸਨ।
ਪੰਚਾਇਤੀ ਚੋਣਾਂ ‘ਚ ਬਾਦਲ ਪਰਿਵਾਰ ਵਲੋਂ ਵੋਟ ਨਾ ਪਾਉਣ ਤੇ ਲੋਕਾਂ ‘ਚ ਰੋਸ
