ਹੁਣ INDO-PAK BORDER ਨੇੜੇ ਅਜਨਾਲਾ ਥਾਣੇ ਵਿਖੇ ਬਿਲਡਿੰਗ ‘ਚ ਕੋਈ ਬੰਬ ਨੁਮਾ ਚੀਜ਼ ਫਟਣ ਦੀ ਚਰਚਾ ਹੋ ਰਹੀ ਹੈ️
ਇਸ ਹਮਲੇ ਦੀ ਜ਼ਿੰਮੇਵਾਰੀ ਵੀ ਪੋਸਟ ਪਾ ਕੇ ਇੱਕ ਗਰੁੱਪ ਨੇ ਲਈ ਹੈ।
ਹੁਣ ਅਜਨਾਲਾ ਪੁਲਿਸ ਦੱਸੇ ਕੀ ਕੋਈ ਹਮਲਾ ਹੋਇਆ ਹੈ
️
ਕੋਈ TYRE ਫਟਿਆ ਹੈ RADIATOR ਫਟਿਆ ਹੈ
️
ਜੋ ਵੀ INCIDENT ਹੋਇਆ ਪੁਲਿਸ ਨੂੰ ਉਸ ਦੀ ਸੱਚਾਈ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ
ਪੰਜਾਬ ‘ਚ LAW AND ORDER ਦੀ ਸਥਿਤੀ ਚਿੰਤਾਜਨਕ ਹੈ।
ਰੋਜ਼ INDO-PAK BORDER ਨੇੜੇ ਹੋ ਰਹੇ ਹਮਲੇ ਦਰਸਾਉਂਦੇ ਨੇ ਕਿ ਪੰਜਾਬ ‘ਚ ਸਭ ਠੀਕ ਨਹੀਂ
ਭਗਵੰਤ ਮਾਨ ਜੀ ਹੋਰ ਕਿੰਨੇ ਹਮਲੇ ਹੋਣਗੇ ਪੰਜਾਬ ‘ਤੇ
️
ਕੀ ਪੰਜਾਬੀਆਂ ਨੇ ਇਸੇ BADLAAV ਲਈ ਤੁਹਾਨੂੰ ਚੁਣਿਆ ਸੀ
️
ਜੀਵਨ ਫੋਜੀ ਗਰੁੱਪ ਨੇ ਲਈ ਜਿੰਮੇਵਾਰੀ
ਮਜੀਠੀਏ ਨੇ ਕੀਤੀ X ਰਾਂਹੀ ਪੋਸਟ ਸਾਂਝੀ