ਦੇਸ਼ ਭਰ ‘ਚ ਇਸ ਤਰੀਕ ਨੂੰ ਹੋਣਗੀਆ ਲੋਕ ਸਭਾ ਚੋਣਾਂ !
ਚੋਣ ਕਮਿਸ਼ਨ ਵਲੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇਕ ਲੈਟਰ ਸਬੰਧੀ ਸਪਸ਼ਟੀਕਰਨ ਪੇਸ਼ ਕੀਤਾ ਹੈ। ਇਸ ਵਾਇਰਲ ਲੈਟਰ ਨੂੰ ਲੈ ਕੇ ਲੋਕ ਸਭਾ ਚੋਣਾਂ ਦੀ ਤਰੀਕਾਂ ਦੀਆਂ ਅਟਕਲਾਂ ਲਗਾਈਆਂ ਰਹੀਆਂ ਜਾ ਰਹੀਆਂ ਹਨ।
ਹੁਣ ਜੋ ਅਯੋਗ ਨੇ ਸਪਸ਼ਟ ਕੀਤਾ ਹੈ ਕਿ ਇਸ ਲੈਟਰ ਵਿੱਚ ਦਿੱਤੀ ਗਈ ਤਰੀਕ ਇੱਕ ਸੁਝਾਅ ਹੈ ਇਹ ਜਰੂਰੀ ਨਹੀਂ ਹੈ ਕਿ ਚੋਣਾਂ ਇਸ ਤਰੀਕ ਨੂੰ ਹੀ ਹੋਣਗੀਆਂ ਸੋਸ਼ਲ ਮੀਡੀਆ ਤੇ ਲੋਕ ਸਭਾ ਚੋਣਾਂ ਦੀ ਤਰੀਕ ਵਾਲਾ ਇਹ ਲੈਟਰ ਖੂਬ ਵਾਇਰਲ ਹੋ ਰਿਹਾ ਹੈ ਇਸ ਲੈਟਰ ਤੋਂ ਬਾਅਦ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਇਸ ਲੈਟਰ ਵਿਚ ਦੱਸਿਆ ਗਿਆ ਹੈ ਕਿ 2024 ਦੀ ਲੋਕ ਸਭਾ ਚੋਣਾਂ 16 ਅਪ੍ਰੈਲ ਨੂੰ ਹੋਣਗੀਆਂ, ਇਸ ਵਾਇਰਲ ਲੈਟਰ ਤੇ ਚੋਣ ਕਮਿਸ਼ਨ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਹੁਣ ਇਹ ਦੱਸਿਆ ਗਿਆ ਹੈ ਕਿ ਇਸ ਸਬੰਧੀ ਅਜੇ ਚਰਚਾ ਚੱਲ ਰਹੀ ਹੈ ਕਿ ਇਹ ਲੋਕ ਸਭਾ ਚੋਣਾਂ ਕਿਸ ਤਰੀਕ ਤੋਂ ਕਿਸ ਤਰੀਕ ਤਕ ਕਰਾਈਆਂ ਜਾਣ ਅਤੇ ਇਸ ਸੰਬਧੀ ਅਧਿਕਾਰੀਆਂ ਨੂੰ ਅਪਡੇਟ ਵੀ ਕੀਤਾ ਜਾ ਰਿਹਾ ਹੈ