ਤੈਨੂੰ ਬੜਾ ਕਿਹਾ, ਮਾਨ ਖਿਆਫ ਨਾ ਬੋਲ, ” ਹੁਣ ਤੇਰੇ ਜੀਜੇ ਦੀ ਸਰਕਾਰ ਨਹੀਂ ਮਜੀਠੀਆ”… ਤੂੰ ਨਹੀਂ ਟਲਿਆ ..!

ਤੈਨੂੰ ਬੜਾ ਕਿਹਾ, ਮਾਨ ਖਿਆਫ ਨਾ ਬੋਲ, ” ਹੁਣ ਤੇਰੇ ਜੀਜੇ ਦੀ ਸਰਕਾਰ ਨਹੀਂ ਮਜੀਠੀਆ”… ਤੂੰ ਨਹੀਂ ਟਲਿਆ ..!

ਮਜੀਠੀਏ ਦਾ ਜਾਲ ਬੁੰਨਣ ਵਾਲਾ ਵੱਡਾ ਆਗੂ ਆਇਆ ਸਾਹਮਣੇ ਦੇਵੇਗਾ ਗਵਾਹੀ…?

 

ਵਿਜੀਲੈਂਸ ਟੀਮ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਸਾਬਕਾ ਪੀਏ, ਆਪ ਆਗੂ ਤਲਬੀਰ ਗਿੱਲ ਦਾ ਬਿਆਨ ਦਰਜ ਕਰੇਗੀ। ਟੀਮ ਦੁਪਹਿਰ 2 ਵਜੇ ਗਿੱਲ ਦੇ ਅੰਮ੍ਰਿਤਸਰ ਸਥਿਤ ਨਿਵਾਸ ਸਥਾਨ ‘ਤੇ ਪਹੁੰਚੇਗੀ। ਤਲਬੀਰ ਗਿੱਲ ਨੇ ਦੋਸ਼ ਲਗਾਇਆ ਹੈ ਕਿ ਨਸ਼ਾ ਤਸਕਰਾਂ ਨਾਲ ਕਰੋੜਾਂ ਦਾ ਲੈਣ-ਦੇਣ ਉਨ੍ਹਾਂ ਦੀ ਮੌਜੂਦਗੀ ਵਿੱਚ ਹੋਇਆ। ਮਜੀਠੀਆ ਮਾਮਲੇ ਵਿੱਚ ਉਨ੍ਹਾਂ ਦੀ ਗਵਾਹੀ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।

*ਤੈਨੂੰ ਬੜਾ ਕਿਹਾ, ਮਾਨ ਖਿਆਫ ਨਾ ਬੋਲ, ” ਹੁਣ ਤੇਰੇ ਜੀਜੇ ਦੀ ਸਰਕਾਰ ਨਹੀਂ ਮਜੀਠੀਆ”… ਤੂੰ ਨਹੀਂ ਟਲਿਆ ..!