ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਲੋਕ ਵੀਲੌਗ ਰਾਹੀਂ ਸੁਹਾਗਰਾਤ ਵਰਗੀਆਂ ਨਿੱਜੀ ਚੀਜ਼ਾਂ ਨਾਲ ਜੁੜੀਆਂ ਵੀਡਿਓਜ਼ ਨੂੰ ਵੀ ਸਾਂਝਾ ਕਰ ਦਿੰਦੇ ਹਨ।
ਅਜਿਹਾ ਹੀ ਇੱਕ ਜੋੜਾ ਫਿਲਹਾਲ ਟ੍ਰੋਲ ਹੋ ਰਿਹਾ ਹੈ।
ਵੀਡੀਓ ‘ਚ ਇਕ ਜੋੜਾ ਨਜ਼ਰ ਆ ਰਿਹਾ ਹੈ, ਅਜਿਹਾ ਲੱਗ ਰਿਹਾ ਹੈ ਕਿ ਦੋਵਾਂ ਦਾ ਹਾਲ ਹੀ ‘ਚ ਵਿਆਹ ਹੋਇਆ ਹੈ। ਪਤੀ-ਪਤਨੀ ਨੂੰ ਪੁੱਛਦਾ ਹੈ, ਸਾਡੇ ਸੁਹਾਗਰਾਤ ਕਿਵੇਂ ਰਹੀ? ਪਤਨੀ ਨੇ ਜਵਾਬ ਦਿੱਤਾ, “ਅਜੇ ਹੋਈ ਕਿੱਥੇ ਹੈ?” ਇਸ ‘ਤੇ ਪਤੀ ਨੇ ਕਿਹਾ ਕਿ ਹਾਂ, ਇਹ ਗੱਲ ਤਾਂ ਹੈ। ਇਸ ਤੋਂ ਬਾਅਦ ਦੋਵੇਂ ਬੈੱਡ ਵੱਲ ਚਲੇ ਗਏ ਅਤੇ ਸਜਾਵਟ ਦਿਖਾਉਣ ਲੱਗੇ।
‘ਸੁਹਾਗਰਾਤ’ ਦਾ ਵੀਡੀਓ ਹੋਇਆ ਵਾਇਰਲ, ਜੋੜਾ ਹੋਇਆ ਟ੍ਰੋਲ
ਬੈੱਡਰੂਮ ‘ਚ ਜੋੜੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਲੈ ਕੇ ਕਈ ਲੋਕ ਜੋੜੇ ਨੂੰ ਟ੍ਰੋਲ ਕਰ ਰਹੇ ਹਨ।