ਪੁਲਿਸ ਵਲੋਂ 2 ਬਦਮਾਸ਼ਾਂ ਨੂੰ ਰੋਕਿਆ ਗਿਆ
ਹੋ ਗਈ ਗੋਲਾਬਾਰੀ ਬਦਮਾਸ਼ ਤੇ ਪੁਲਿਸ ਵਿੱਚ ਗੋਲੀਬਾਰੀ
ਪੁਲਿਸ ਕਰ ਰਹੀ ਸੀ ਭਾਲ ਮੁਜਰਿਮ ਲੈਂਦੇ ਸੀ ਸੁਪਾਰੀਆਂ
ਪੁਲਿਸ ਤੇ ਬਦਮਾਸ਼ ਜੈਸਲ ਚੰਬਲ ਅਤੇ ਸੱਤਾ ਗਿਰੋਹ ਦੇ ਗੁਰਗੇ
ਪਹਿਲਾਂ ਪੁਲਿਸ ਤੇ ਕੀਤੀ ਫ਼ਾਇਰਿੰਗ
ਜਵਾਬੀ ਫ਼ਾਇਰਿੰਗ ਵਿੱਚ ਦੋਨੋ ਜਖਮੀ ਕਰ ਕੀਤੇ ਗ੍ਰਿਫਤਾਰ
ਮੌਕੇ ਤੇ SSP ਅਭਮਨਿਉ ਰਾਣਾ ਮੌਕੇ ਤੇ ਮੌਜੂਦ
ਮਹਿਕਪ੍ਰੀਤ ਸਿੰਘ ਜੁਵਰਾਜ ਸਿੰਘ ਦੇ ਰੂਪ ਵਿੱਚ ਪਛਾਣ ਹੋਈ ਹੈ